ਦਿਲਜੀਤ ਨੇ ਜਿੱਤਿਆ ਸਿਡਨੀ ਦਾ ਦਿਲ,ਰੱਚਿਆ ਇਤਿਹਾਸ 

29-10- 2025

TV9 Punjabi

Author:Yashika.Jethi

ਗਲੋਬਲ ਸਟਾਰ ਦਿਲਜੀਤ ਦੋਸਾਂਝ ਕਮਾਲ ਦੇ ਗਾਇਕ ਅਤੇ ਅਦਾਕਾਰ ਹਨ। ਉਨ੍ਹਾਂ ਦੀ ਫੈਨ ਫਾਲੋਇੰਗ ਇਸ ਗੱਲ ਨੂੰ ਸਾਬਤ ਕਰਦੀ ਹੈ।

ਦਿਲਜੀਤ ਦੋਸਾਂਝ

ਦਿਲਜੀਤ ਦੇ ਸ਼ੋਅ ਪੁਰੀ ਦੁਨੀਆ ਵਿੱਚ ਹੁੰਦੇ ਹਨ। ਦਿਲਜੀਤ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਕੰਸਰਟ ਲਈ ਪੁਹੰਚੇ  ਸਨ। 

ਸਿਡਨੀ ਸ਼ਹਿਰ

 ਸਿਡਨੀ ਦੇ ਇਸ ਸ਼ੋਅ ਨੇ ਦਿਲਜੀਤ ਦੇ ਕੈਰੀਅਰ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾ ਦਿੱਤਾ ਹੈ। ਗਾਇਕ ਨੇ ਇੱਕ  ਨਵਾ ਇਤਿਹਾਸ ਰਚ ਦਿੱਤਾ ਹੈ।

ਨਵਾਂ ਇਤਿਹਾਸ

ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਸਨ, ਜਿਸ ਨਾਲ ਦਿਲਜੀਤ ਅਜਿਹਾ ਕਰਨ ਵਾਲੇ ਪਹਿਲੇ ਵਿਅਕਤੀ ਬਣ ਗਏ ਹਨ। ਸ਼ੋਅ ਵਿੱਚ ਲਗਭਗ 30,000 ਲੋਕ ਸ਼ਾਮਲ ਹੋਏ । 

ਸਾਰੀਆਂ ਟਿਕਟਾਂ ਵਿਕੀਆਂ

ਉਨ੍ਹਾਂ ਦਾ ਪੂਰਾ ਸ਼ੋਅ ਹਾਊਸਫੁੱਲ ਸੀ। ਇਹ ਇੱਕ ਬਹੁਤ ਵੱਡਾ ਮਾਇਲਸਟੋਨ ਹੈ, ਜਿਸਨੇ ਦਿਲਜੀਤ ਨੂੰ ਹੋਰ ਵੀ ਵੱਡਾ ਸਟਾਰ ਬਣਾ ਦਿੱਤਾ ਹੈ।

ਬਹੁਤ ਵੱਡਾ ਮਾਇਲਸਟੋਨ 

ਦਿਲਜੀਤ ਦੇ ਕੰਸਰਟ ਵਿੱਚ ਸਾਰੇ ਫੈਨਸ  ਮਸਤੀ ਕਰਦੇ ਅਤੇ ਉਨ੍ਹਾਂ ਦੇ ਗੀਤਾਂ 'ਤੇ ਨੱਚਦੇ ਨਜ਼ਰ ਆਏ ।

ਫੈਨਸ ਦੀ ਮਸਤੀ

ਦੇਵਉਠਾਉਣੀ ਏਕਾਦਸ਼ੀ 'ਤੇ ਕਿੰਨੇ ਦੀਵੇ ਜਗਾਏ ਜਾਂਦੇ ਹਨ?