Amazon ਫੇਕ ਰੇਟਿੰਗ ਦਾ ਹੋ ਸਕਦੇ ਹੋ ਸ਼ਿਕਾਰ
20 Nov 2023
TV9 Punjabi
ਆਨਲਾਇਨ ਸ਼ੋਪਿੰਗ ਵਿੱਚ ਧੋਖਾਧੜੀ ਦੇ ਮਾਮਲੇ ਵੱਧ ਰਹੇ ਹਨ।
ਆਨਲਾਇਨ ਸ਼ੋਪਿੰਗ
Pic Credit: Freepik
ਜੇਕਰ ਤੁਸੀਂ ਵੀ ਅਮੇਜਨ ਤੋਂ ਸ਼ਾਪਿੰਗ ਕਰਦੇ ਹੋ ਅਤੇ ਰਿਵੀਊ 'ਤੇ ਭਰੋਸਾ ਕਰ ਕੇ ਕੋਈ ਵੀ ਪ੍ਰੋਡਕਟ ਖਰੀਦ ਲੈਂਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ।
ਫੇਕ ਰਿਵੀਊ
ਅੱਜਕੱਲ੍ਹ ਗਲਤ ਅਤੇ ਖਰਾਬ ਸਮਾਨ ਨੂੰ ਚੰਗਾ ਰਿਵੀਊ ਲਗਾ ਕੇ ਵੇਚਿਆ ਜਾ ਰਿਹਾ ਹੈ।
ਗਲਤ ਅਤੇ ਖਰਾਬ ਸਮਾਨ
ਪ੍ਰੋਡਕਟ ਨੂੰ ਚੰਗੇ ਰਿਵੀਊ ਦਵਾਉਣ ਲਈ ਸੇਲਰਸ ਫੇਕ ਰਿਵੀਊ ਲਿਖਣ ਵਾਲੇ ਯੂਜਰਸ ਨੂੰ ਪ੍ਰੋਡਕਟ ਖਰੀਦਣ ਦੇ ਬਦਲੇ ਕੈਸ਼ਬੈਕ ਜ਼ਾਂ ਗਿਫ਼ਟ ਆਫ਼ਰ ਕਰਦੇ ਹਨ।
ਫੇਕ ਰਿਵੀਊ
ਕਸਟਮਰਸ ਫ੍ਰੀ ਦੇ ਚੱਕਰ ਵਿੱਚ ਖਰੀਦ ਲੈਂਦੇ ਹਨ ਅਤੇ ਬਦਲੇ ਵਿੱਚ ਫਰਜੀ ਰਿਵੀਊ ਲਿਖ ਦਿੰਦੇ ਹਨ। ਫਰਜ਼ੀ ਰਿਵੀਊ ਦੇਣ ਲਈ ਯੂਜ਼ਰਸ ਨੂੰ ਪੈਸੇ ਦਿੱਤੇ ਜਾਂਦੇ ਹਨ।
ਯੂਜ਼ਰਸ ਨੂੰ ਪੈਸੇ ਦਿੱਤੇ ਜਾਂਦੇ ਹਨ
ਇਸ ਦੇ ਲਈ ਤੁਸੀਂ Fakespot.com ਅਤੇ Reviewmeta.com 'ਤੇ ਜਾਕੇ ਚੈੱਕ ਕਰ ਸਕਦੇ ਹੋ ਕਿ ਕਿਸ ਪ੍ਰੋਡਕਟਸ ਨੂੰ ਫੇਕ ਰੇਟਿੰਗ ਦਿੱਤੀ ਗਈ ਹੈ।
Fake Ratings Website
ਇਹਨਾਂ ਦੋਵਾਂ ਵੈਬਸਾਈਟ 'ਤੇ ਜਾਕੇ ਤੁਸੀਂ ਸਾਰੇ ਪ੍ਰੋਡਕਟਸ ਨੂੰ ਵੈਰੀਫਾਈ ਕਰ ਸਕਦੇ ਹੋ।
ਫੇਕ ਰਿਵੀਊ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਟੀਮ ਇੰਡੀਆ ਦੇ ਡ੍ਰੈਸਿੰਗ ਰੂਮ ਵਿੱਚ ਪੀਐਮ ਮੋਦੀ
https://tv9punjabi.com/web-stories