Uber ਨੇ 2023 ਵਿੱਚ ਤੈਅ ਕੀਤਾ 6.8 ਬਿਲੀਅਨ ਕਿਲੋਮੀਟਰ ਦਾ ਸਫ਼ਰ
31 Dec 2023
TV9Punjabi
Uber ਨੇ 2023 ਲਈ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਭਾਰਤ ਨਾਲ ਸਬੰਧਤ ਕਈ ਦਿਲਚਸਪ ਅੰਕੜੇ ਸਾਹਮਣੇ ਆਏ ਹਨ।
Uber Report
Credit: Unsplash/Uber
ਇਸ ਸਾਲ Uber ਨੇ ਭਾਰਤ ਵਿੱਚ 6.8 ਬਿਲੀਅਨ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ, ਇਹ ਅੰਕੜਾ ਦੇਸ਼ ਦੀਆਂ ਕੁੱਲ ਸੜਕਾਂ ਦੀ ਲੰਬਾਈ ਤੋਂ ਵੱਧ ਹੈ।
6.8 ਬਿਲੀਅਨ ਕਿਲੋਮੀਟਰ ਦਾ ਸਫ਼
Uber ਦੇਸ਼ ਦੇ ਕਈ ਸ਼ਹਿਰਾਂ ਵਿੱਚ ਔਨਲਾਈਨ ਕੈਬ ਸੇਵਾ ਪ੍ਰਦਾਨ ਕਰਦਾ ਹੈ, ਤੁਸੀਂ ਇਸ ਦੀ ਐਪ ਰਾਹੀਂ ਕੈਬ ਬੁੱਕ ਕਰ ਸਕਦੇ ਹੋ।
ਕੈਬ ਸਰਵੀਸੀਜ਼
ਭਾਰਤ ਵਿੱਚ, ਦਿੱਲੀ-ਐਨਸੀਆਰ ਦੇ ਲੋਕਾਂ ਨੇ ਉਬੇਰ ਰਾਹੀਂ ਸਭ ਤੋਂ ਵੱਧ ਰਾਈਡ ਬੁੱਕ ਕੀਤੀਆਂ ਹਨ, ਇਸ ਤੋਂ ਬਾਅਦ ਬੈਂਗਲੁਰੂ ਅਤੇ ਹੈਦਰਾਬਾਦ ਦਾ ਨੰਬਰ ਆਉਂਦਾ ਹੈ।
ਦਿੱਲੀ-ਐਨਸੀਆਰ
ਲੇਟ ਨਾਈਟ ਕੈਬ ਬੁਕਿੰਗ ਦੇ ਮਾਮਲੇ 'ਚ ਮੁੰਬਈ ਸਭ ਤੋਂ ਅੱਗੇ ਹੈ, ਇਸ ਸਾਲ ਸਭ ਤੋਂ ਜ਼ਿਆਦਾ ਲੇਟ ਨਾਈਟ ਕੈਬ ਬੁਕਿੰਗ ਮੁੰਬਈ ਤੋਂ ਪ੍ਰਾਪਤ ਹੋਈ ਹੈ।
ਲੇਟ ਨਾਈਟ ਕੈਬ ਬੁਕਿੰਗ
ਜੇਕਰ ਤੁਸੀਂ ਵੀਕੈਂਡ 'ਤੇ ਕਿਤੇ ਜਾਣਾ ਚਾਹੁੰਦੇ ਹੋ, ਤਾਂ ਲੋਨਾਵਾਲਾ ਸਭ ਤੋਂ ਮਸ਼ਹੂਰ ਜਗ੍ਹਾ ਹੈ, ਕੋਲਕਾਤਾ ਤੋਂ ਵੀਕੈਂਡ 'ਤੇ ਸਭ ਤੋਂ ਵੱਧ ਬੁਕਿੰਗ ਪ੍ਰਾਪਤ ਹੁੰਦੀ ਹੈ।
ਲੋਨਾਵਾਲਾ
Uber ਦੀ ਸਭ ਤੋਂ ਤੇਜ਼ ਔਸਤ ਗਤੀ ਚੰਡੀਗੜ੍ਹ ਵਿੱਚ ਸੀ, ਸਭ ਤੋਂ ਵੱਡੇ ਇੰਟਰਸਿਟੀ ਰੂਟ ਮੁੰਬਈ-ਪੁਣੇ ਅਤੇ ਫਿਰ ਦਿੱਲੀ-ਮੇਰਠ ਹਨ।
ਚੰਡੀਗੜ੍ਹ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
1 ਲੱਖ ਰੁਪਏ ਤੋਂ ਸਸਤਾ ਇਲੈਕਟ੍ਰਿਕ ਸਕੂਟਰ, ਇਹਨੀ ਮਿਲੇਗੀ ਰੇਂਜ
Learn more