1 ਲੱਖ ਰੁਪਏ ਤੋਂ ਸਸਤਾ ਇਲੈਕਟ੍ਰਿਕ ਸਕੂਟਰ, ਇਹਨੀ ਮਿਲੇਗੀ ਰੇਂਜ

31 Dec 2023

TV9Punjabi

ਇਲੈਕਟ੍ਰਿਕ ਸਕੂਟਰ ਦਾ ਟ੍ਰੈਂਡ ਵਧਦਾ ਜਾ ਰਿਹਾ ਹੈ, ਨਵੇਂ ਸਾਲ 2024 ਵਿੱਚ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਆਪਣਾ ਮਨਪਸੰਦ ਇਲੈਕਟ੍ਰਿਕ ਸਕੂਟਰ ਖਰੀਦ ਸਕਦੇ ਹੋ।

ਇਲੈਕਟ੍ਰਿਕ ਸਕੂਟਰ

Credit: Electric Scooters Companies

ਜੇਕਰ ਬਜਟ 1 ਲੱਖ ਰੁਪਏ ਤੱਕ ਹੈ ਤਾਂ ਤੁਸੀਂ ਇਨ੍ਹਾਂ 5 ਇਲੈਕਟ੍ਰਿਕ ਸਕੂਟਰਾਂ ਦੀ ਡਿਟੇਲਸ ਪੜ੍ਹੋ, ਤੁਹਾਨੂੰ ਰੇਂਜ ਵੀ ਸਹੀ ਮਿਲੇਗੀ।

ਬਜਟ

Acer ਅਤੇ eBikeGo ਇਲੈਕਟ੍ਰਿਕ ਸਕੂਟਰ ਦੀ ਐਕਸ-ਸ਼ੋਰੂਮ ਕੀਮਤ 99,999 ਰੁਪਏ ਹੈ, ਇਹ ਸਕੂਟਰ ਫੁੱਲ ਚਾਰਜ ਹੋਣ 'ਤੇ 80 ਕਿਲੋਮੀਟਰ ਦੀ ਰੇਂਜ ਦੇਵੇਗਾ।

Acer ਅਤੇ eBikeGo

ਓਲਾ ਦਾ ਸਸਤਾ ਇਲੈਕਟ੍ਰਿਕ ਸਕੂਟਰ 89,999 ਰੁਪਏ (ਐਕਸ-ਸ਼ੋਰੂਮ) ਵਿੱਚ ਆਉਂਦਾ ਹੈ, ਇੱਕ ਵਾਰ ਪੂਰੀ ਤਰ੍ਹਾਂ ਚਾਰਜ ਹੋਣ 'ਤੇ ਇਹ ਮਾਡਲ 151 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ।

ਓਲਾ ਦਾ ਇਲੈਕਟ੍ਰਿਕ ਸਕੂਟਰ

Okinawa Praise Pro ਸਿੰਗਲ ਚਾਰਜ 'ਤੇ 81 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ, ਇਸਦੀ ਐਕਸ-ਸ਼ੋਰੂਮ ਕੀਮਤ 99,645 ਰੁਪਏ ਹੈ।

Okinawa Praise Pro

ਹਾਲ ਹੀ 'ਚ ਲਾਂਚ ਕੀਤਾ ਗਿਆ ਕਾਇਨੇਟਿਕ ਜ਼ੁਲੂ ਸਿੰਗਲ ਚਾਰਜ 'ਤੇ 104 ਕਿਲੋਮੀਟਰ ਚੱਲ ਸਕਦਾ ਹੈ, ਇਸ ਦੀ ਐਕਸ-ਸ਼ੋਰੂਮ ਕੀਮਤ 94,990 ਰੁਪਏ ਹੈ।

Kinetic Zulu

Hero NYX ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 73,590 ਰੁਪਏ ਹੈ, ਜੋ ਇੱਕ ਵਾਰ ਚਾਰਜ ਕਰਨ 'ਤੇ 100 ਕਿਲੋਮੀਟਰ ਦੀ ਰੇਂਜ ਦੇਵੇਗੀ।

Hero NYX

1 ਜਨਵਰੀ ਤੋਂ ਬੰਦ ਹੋ ਜਾਵੇਗਾ ਤੁਹਾਡਾ UPI ਖਾਤਾ, ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਹੈ!