1 ਜਨਵਰੀ ਤੋਂ ਬੰਦ ਹੋ ਜਾਵੇਗਾ ਤੁਹਾਡਾ UPI ਖਾਤਾ, ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਹੈ!

31 Dec 2023

TV9Punjabi

ਤੁਹਾਡਾ UPI Account 1 ਜਨਵਰੀ ਤੋਂ ਬੰਦ ਹੋ ਸਕਦਾ ਹੈ। ਖੁਦ UPI ID ਜਾਰੀ ਕਰਨ ਵਾਲੀ ਸਰਕਾਰੀ ਏਜੰਸੀ NPCI ਨੇ ਇਹ ਫੈਸਲਾ ਲਿਆ ਹੈ।

UPI Account

credit- Unsplash/Agencies

ਜੇਕਰ ਤੁਸੀਂ GPay, Paytm ਜਾਂ PhonePe ਵਰਗੀਆਂ ਐਪਾਂ ਰਾਹੀਂ UPI ਭੁਗਤਾਨ ਕਰਦੇ ਹੋ, ਪਰ ਇੱਕ ਸਾਲ ਤੋਂ ਕੋਈ ਲੈਣ-ਦੇਣ ਨਹੀਂ ਕੀਤਾ ਹੈ, ਤਾਂ ਤੁਹਾਡੇ ਖਾਤੇ ਨੂੰ ਡੀ-ਐਕਟੀਵੇਟ ਕਰ ਦਿੱਤਾ ਜਾਵੇਗਾ।

GPay, Paytm

NPCI ਨੇ ਥਰਡ ਪਾਰਟੀ ਐਪਲੀਕੇਸ਼ਨ ਪ੍ਰੋਵਾਇਡਰਸ ਤੇ Gpay ਆਦਿ ਵਰਗੇ ਪ੍ਰੋਵਾਇਡਰਸ ਨੂੰ 31 ਦਸੰਬਰ ਤੱਕ ਅਜਿਹੇ ਅਕਾਉਂਟ ਨੂੰ ਡੀ-ਐਕਟੀਵੇਟ ਕਰਨ ਲਈ ਕਿਹਾ ਹੈ।

 31 ਦਸੰਬਰ ਤੱਕ ਆਖਿਰੀ ਮੌਕਾ

NPCI ਦਾ ਕਹਿਣਾ ਹੈ ਕਿ ਅਜਿਹਾ ਕਰਨ ਦਾ ਕਾਰਨ ਲੋਕਾਂ ਨੂੰ UPI ਅਕਾਉਂਟ ਦੇ ਗਲਤ ਇਸਤੇਮਾਲ ਤੋਂ ਬਚਾਉਣਾ ਹੈ। ਲੋਕਾਂ ਦੇ ਫੋਨ ਨੰਬਰਾਂ ਤੋਂ UPI ਦਾ ਗਲਤ ਇਸਤੇਮਾਲ ਹੋਣ ਦੀ ਸੰਭਾਵਨਾ ਹੈ।

ਧੋਖਾਧੜੀ ਤੋਂ ਬਚਾਅ

ਅਕਸਰ ਲੋਕ ਆਪਣਾ ਫ਼ੋਨ ਨੰਬਰ ਬਦਲਣ ਤੋਂ ਬਾਅਦ ਵੀ ਇਸ ਨੂੰ ਖਾਤੇ ਤੋਂ ਹਟਾਉਣਾ ਭੁੱਲ ਜਾਂਦੇ ਹਨ। ਅਜਿਹੇ 'ਚ ਉਨ੍ਹਾਂ ਦੇ ਕਿਸੇ ਯੂਪੀਆਈ ਆਈਡੀ ਨਾਲ ਲਿੰਕ ਹੋਣ ਦੀ ਸੰਭਾਵਨਾ ਹੈ।

ਲੋਕ ਨਹੀਂ ਬਦਲਣਗੇ ਆਪਣਾ ਨੰਬਰ

ਖੈਰ, ਟੈਂਸ਼ਨ ਦੀ ਕੋਈ ਗੱਲ ਨਹੀਂ ਹੈ। ਗਾਹਕ ਇਨ੍ਹਾਂ ਐਪਸ 'ਤੇ ਆਪਣੇ ਬੈਂਕ ਖਾਤਿਆਂ ਨੂੰ ਦੁਬਾਰਾ ਰਜਿਸਟਰ ਕਰ ਸਕਦੇ ਹਨ।

ਦੁਬਾਰਾ ਰਜਿਸਟਰ ਕਰ ਸਕਦੇ ਹੋ

7 ਦਿਨਾਂ ਤੱਕ ਇਸ ਰੁਟੀਨ ਨੂੰ ਅਪਣਾਓ ਤੇ ਨੈਚੂਰਲ ਗਲੋਇੰਗ ਸਕਿਨ ਪਾਓ