ਜੇ ਕੋਈ ਮਹੀਨਿਆਂ ਲਈ ਧੁੱਪ ਵਿਚ ਨਹੀਂ ਜਾਂਦਾ ਤਾਂ ਕੀ ਹੋਵੇਗਾ?

30 Dec 2023

TV9Punjabi

ਦੁਪਹਿਰ ਦੀ ਧੁੱਪ ਠੰਡੇ ਮੌਸਮ ਵਿਚ ਕਾਫੀ ਰਾਹਤ ਦਿੰਦੀ ਹੈ। ਪਰ ਕੀ ਹੁੰਦਾ ਹੈ ਜੇਕਰ ਕਿਸੇ ਨੂੰ ਹਰ ਰੋਜ਼ ਕਾਫ਼ੀ ਧੁੱਪ ਨਹੀਂ ਮਿਲਦੀ?

ਠੰਡ ਵਿੱਚ ਧੁੱਪ 

ਯੂਰੋਪ ਦੇ ਕੁਝ ਥਾਵਾਂ ਵਿੱਚ, ਲੋਕ ਸਰਦੀਆਂ ਦੇ ਮੌਸਮ ਵਿੱਚ 4 ਮਹੀਨਿਆਂ ਤੱਕ ਲੋਕਾਂ ਨੂੰ ਧੁੱਪ ਨਹੀਂ ਮਿਲਦੀ।

4 ਮਹੀਨਿਆਂ ਤੱਕ ਨਹੀਂ ਮਿਲਦੀ ਧੁੱਪ

ਸਟਾਕਹੋਮ ਯੂਨੀਵਰਸਿਟੀ ਦੇ ਰਿਸਰਚਰ ਨੇ ਪਾਇਆ ਕਿ ਸੂਰਜ ਦੀ ਰੌਸ਼ਨੀ ਦੀ ਕਮੀ ਕਾਰਨ ਪੂਰੀ Body Clock Disturb ਹੋ ਜਾਂਦੀ ਹੈ।

Body Clock Disturb

ਰਿਸਰਚ ਮੁਤਾਬਕ ਸੂਰਜ ਦੀ ਰੌਸ਼ਨੀ ਦੀ ਕਮੀ ਦਾ ਉੱਥੇ ਦੇ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।

ਸਿਹਤ ਨੂੰ ਨੁਕਸਾਨ

ਜਿਹੜੇ ਲੋਕ ਸੂਰਜ ਦੀ ਰੌਸ਼ਨੀ ਤੋਂ ਮਹੀਨਿਆਂ ਤੱਕ ਦੂਰ ਰਹਿੰਦੇ ਹਨ, ਉਹ ਸੀਜ਼ਨਲ ਅਫ਼ੈਕਟਿਵ ਡਿਸਆਰਡਰ ਦੇ ਸ਼ਿਕਾਰ ਹੋ ਜਾਂਦੇ ਹਨ।

ਸੀਜ਼ਨਲ ਅਫ਼ੈਕਟਿਵ ਡਿਸਆਰਡਰ

ਇਸ ਨੂੰ ਵਿੰਟਰ ਬਲੂਜ਼ ਵੀ ਕਿਹਾ ਜਾਂਦਾ ਹੈ। ਇਸ ਵਿੱਚ ਲੋਕ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਜ਼ਿਆਦਾ ਭੁੱਖ ਲੱਗਣ ਨਾਲ ਭਾਰ ਵਧਦਾ ਹੈ।

ਵਿੰਟਰ ਬਲੂਜ਼

ਮਾਹਿਰਾਂ ਦਾ ਮੰਨਣਾ ਹੈ ਕਿ ਹਰ ਰੋਜ਼ ਸਵੇਰੇ 20 ਮਿੰਟ ਧੁੱਪ 'ਚ ਬੈਠ ਕੇ ਸਰਦੀਆਂ ਦੇ ਵਿੰਟਰ ਬਲੂਜ਼ ਤੋਂ ਬਚਿਆ ਜਾ ਸਕਦਾ ਹੈ।

20 ਮਿੰਟ ਧੁੱਪ

EMI 'ਤੇ ਖ਼ਰੀਦ ਸਕਦੇ ਹੋ OLA ਇਲੈਕਟ੍ਰੀਕ ਸਕੂਟਰ, ਜਾਣੋ ਡਿਟੇਲਸ