Playlist ਤਿਆਰ ਕਰਨ ਲਈ ਟ੍ਰਾਈ ਕਰੋ ਇਹ 5 ਮਿਊਜ਼ਿਕ ਐਪ

26 Nov 2023

TV9 Punjabi

ਇੰਡੀਆ ਵਿੱਚ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ,ਅਜਿਹੇ ਵਿੱਚ songs ਨਾ ਹੋਣ ਤਾਂ ਸ਼ਾਦੀ ਦਾ ਮਾਹੌਲ ਨਹੀਂ ਬਣਦਾ ਹੈ।

ਵਿਆਹ ਦਾ ਸੀਜ਼ਨ

Credit: DALL.E/Unsplash/Music Apps

ਵਿਆਹ ਦੇ ਸੀਜ਼ਨ ਲਈ ਤੁਸੀਂ ਇਨ੍ਹਾਂ 5 ਬੇਸਟ ਮਿਊਜ਼ਿਕ ਐਪ ਦਾ ਇਸਤੇਮਾਲ ਕਰ ਸ਼ਾਨਦਾਰ ਪਲੇਲਿਸਟ ਤਿਆਰ ਕਰ ਸਕਦੇ ਹੋ।

Wedding Playlist

Spotify ਇੱਕ ਫੈਮਸ ਮਿਊਜ਼ਿਕ ਸਟ੍ਰੀਮਿੰਗ ਐਪ ਹੈ। ਜਿੱਸ 'ਤੇ ਵਿਆਹ ਦੇ ਲਈ ਸਪੇਸ਼ਲ ਤਿਆਰ ਕੀਤੀ ਵੈਡਿੰਗ ਪਲੇਲਿਸਟ ਮਿਲ ਜਾਵੇਗੀ।

Spotify

Apple Music ਵੀ classic ਅਤੇ ਬਾਲੀਵੁੱਡ ਗੀਤਾਂ ਦੀ ਸ਼ਾਨਦਾਰ ਵੈਡਿੰਗ ਪਲੇਲਿਸਟ ਦਿੰਦਾ ਹੈ। 

Apple Music

Gaana ਕਾਫੀ ਫੈਮਸ ਮਿਊਜ਼ਿਕ ਐਪ ਹੈ। ਇਸ ਐਪ 'ਤੇ ਤੁਹਾਨੂੰ ਤੁਹਾਡੀ ਪਸੰਦ ਮੁਤਾਬਕ ਵੈਡਿੰਗ ਪਲੇਲਿਸਟ ਦੀ ਮਿਲ ਜਾਵੇਗੀ।

Gaana

Jio Saavn ਵਿੱਚ ਤੁਸੀਂ ਵੈਡਿੰਗ songs choose ਕਰ ਸਕਦੇ ਹੋ।  

Jio Saavn

ਵਿਆਹ ਨੂੰ .ਯਾਦਗਾਰ ਬਨਾਉਣ ਲਈ WYNK Music ਦਾ ਇਸਤੇਮਾਲ ਕਰੋ। 

WYNK Music

ਸਰਦੀਆਂ 'ਚ ਸਿਹਤਮੰਦ ਰਹਿਣ ਲਈ ਲਸਣ ਦੀ ਇਸ ਤਰ੍ਹਾਂ ਵਰਤੋਂ ਕਰੋ