Youtube ‘ਤੇ ਕਿਵੇਂ ਵਧਾਈਏ ਫ਼ਾਲੋਅਰਜ਼ ? ਅਪਨਾਓ ਇਹ ਫਾਰਮੂਲਾ

5 Jan 2024

TV9Punjabi

ਯੂ-ਟਿਊਬ ਤੇ ਫ਼ਾਲੋਅਰਜ਼ ਵਧਾਉਣ ਲਈ ਤੁਹਾਨੂੰ ਲਗਾਤਾਰ ਵੀਡਿਓਜ਼ ਪੋਸਟ ਕਰਦੇ ਰਹਿਣਾ ਚਾਹੀਦਾ ਹੈ 

Youtube

ਜੇਕਰ ਤੁਸੀਂ ਮਹੀਨੇ ‘ਚ 4 ਵੀਡੀਓ ਬਣਾਉਂਦੇ ਹੋ ਤਾਂ ਹਰ ਹਫ਼ਤੇ ਇੱਕ ਵੀਡੀਓ ਪੋਸਟ ਕਰਨੀ ਚਾਹੀਦੀ ਹੈ

Youtube Tips 

ਯੂ- ਟਿਊਬ ਕੰਟੇਂਟ ਵਿੱਚ ਜੇਕਰ ਤੁਸੀਂ ਨਵਾਂਪਨ ਰੱਖੋਂਗੇ ਤਾਂ ਤੁਹਾਡੇ ਫਾਲੋਅਰਜ਼ ਜਲਦੀ ਵਧਣਗੇ 

Youtube Tricks 

ਯੂ-ਟਿਊਬ ‘ਤੇ ਰੀਚ ਵਧਾਉਣ ਲਈ ਤੁਸੀਂ ਇਸਦੇ ਸ਼ਾਟਸ਼ ਫ਼ੀਚਰ ਦੀ ਵਰਤੋਂ ਕਰੋ, ਅਤੇ ਇੱਥੇ ਵੀਡੀਓ ਪੋਸਟ ਕਰੋ ਤਾਂ ਜੋ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਰੀਚ ਮਿਲ ਸਕੇ

Youtube Reach 

ਯੂ-ਟਿਊਬ 'ਚ ਵੀਡੀਓ ਥੰਮਨੇਲ ਦਾ ਬਹੁਤ ਵੱਡਾ ਰੋਲ ਹੁੰਦਾ ਹੈ, ਇਸ ਲਈ ਹਮੇਸ਼ਾ ਧਿਆਨ ਖਿੱਚਣ ਵਾਲਾ ਥੰਮਨੇਲ ਰੱਖੋਂ

Youtube Video 

ਜੇਕਰ ਤੁਸੀਂ ਥੰਮਨੇਲ ਰਾਹੀਂ ਲੋਕਾਂ ਦਾ ਜ਼ਿਆਦਾ ਧਿਆਨ ਖਿੱਚਣਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਟੂਲਾਂ ਦੀ ਵਰਤੋਂ ਵੀ ਕਰ ਸਕਦੇ ਹੋ

Attractive Thumbnail

ਫ਼ਾਲੋਅਰਜ਼ ਵਧਾਉਣ ਲਈ ਤੁਹਾਨੂੰ ਯੂ-ਟਿਊਬ ‘ਤੇ ਲੋਕਾਂ ਨਾਲ ਜੁੜਣ ਦੀਆਂ ਕੋਸ਼ਿਸ਼ ਕਰਨੀ ਚਾਹੀਦੀ ਹੈ

Youtube Followers

ਆਨਲਾਈਨ ਉਪਲਬਧ ਹੋਣਗੀਆਂ 26 ਜਨਵਰੀ ਦੀ ਪਰੇਡ ਦੀਆਂ ਟਿਕਟਾਂ