8 ਹਜ਼ਾਰ ਤੋਂ ਘੱਟ ਵਿੱਚ ਮਿਲੇਗਾ iPhone ਵਰਗਾ ਫੋਨ

1 Dec 2023

TV9 Punjabi

ਜੇਕਰ ਤੁਸੀਂ ਆਪਣੇ ਲਈ iPhone ਖਰੀਦਣਾ ਚਾਹੁੰਦੇ ਹੋ ਤਾਂ ਲੱਖਾਂ ਰੁਪਏ ਖਰਚਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਫੋਨ ਤੁਹਾਡੇ ਲਈ ਹੈ।

iPhone ਵਰਗਾ ਫੋਨ

Credit: Company site

ਤੁਸੀਂ iPhone ਵਰਗਾ ਫੋਨ ਖਰੀਦ ਸਕਦੇ ਹੋ। ਜੋ iPhone ਤੋਂ ਕਾਫੀ ਸਸਤਾ ਹੈ।

ਸਸਤੇ ਫੋਨ

Tecno ਕੰਪਨੀ ਆਪਣੇ ਐਂਟਰੀ ਲੇਵਲ ਸੇਗਮੇਂਟ ਵਿੱਚ ਨਵਾਂ ਸਮਾਰਟ ਫੋਨ Tecno Spark Go 2024 ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ।

Tecno Spark Go 2024

ਇਸ ਵਿੱਚ ਪ੍ਰਾਇਮਰੀ ਕੈਮਰਾ 13 megapixels ਹੈ ਇਸ ਤੋਂ ਇਲਾਵਾ upcoming ਫੋਨ ਵਿੱਚ ਸੈਲਫੀ ਅਤੇ ਵੀਡੀਓ ਕਾਲਿੰਗ ਦੇ ਲਈ ਫਰੰਟ ਕੈਮਰ ਵੀ ਮਿਲੇਗਾ। ਇਸ ਵਿੱਚ ਤੁਹਾਨੂੰ 5,000mAh ਦੀ ਬੈਟਰੀ ਮਿਲੇਗੀ।

Tecno Spark Go 2024: ਫੀਚਰਸ

Security ਅਤੇ Privacy ਦੇ ਮਾਮਲੇ ਵਿੱਚ ਵੀ ਇਹ ਫੋਨ ਬੇਹਤਰੀਨ ਸਾਬਤ ਹੋ ਸਕਦਾ ਹੈ। ਇਸ ਵਿੱਚ ਤੁਹਾਨੂੰ Biometric and site mounted fingerprint scanner ਵੀ ਮਿਲ ਰਿਹਾ ਹੈ। 

Biometric and site mounted fingerprint

Tecno Spark Go 2024 ਵਿੱਚ ਤੁਹਾਨੂੰ 6GB ਰੈਮ ਅਤੇ 64GB Onboard storage ਮਿਲੇਗੀ। ਫੋਨ ਆਕਟਾ-ਕੋਰ T606 ਚਿਪਸੇਟ ਨਾਲ ਲੈਸ ਹੋਵੇਗਾ।

Tecno Spark Go 2024 Storage

Tecno Spark Go 2024 ਨੂੰ ਭਾਰਤ ਵਿੱਚ 4 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਫੋਨ ਨੂੰ ਤੁਸੀਂ amazon ਤੋਂ ਖਰੀਦ ਸਕਦੇ ਹੋ। ਇਸ ਦੀ ਕੀਮਤ 8 ਹਜ਼ਾਰ ਤੋਂ ਘੱਟ ਹੋ ਸਕਦੀ ਹੈ। 

Launch Details

ਕੀ ਤੁਸੀਂ ਵੀ ਸਰਦੀਆਂ ਵਿੱਚ ਸਿਰ ਦਰਦ ਤੋਂ ਹੋ ਪਰੇਸ਼ਾਨ? ਇਹ ਨੁਸਖੇ ਕਰਨਗੇ ਮਦਦ