2023 ਵਿੱਚ ਸਭ ਤੋਂ ਜ਼ਿਆਦਾ ਡਿਲੀਟ ਹੋਇਆ ਇਹ ਸੋਸ਼ਲ ਮੀਡੀਆ ਐਪ

24 Dec 2023

TV9Punjabi

ਦੁਨੀਆ ਭਰ ਵਿੱਚ ਕਈ ਤਰ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਇਸਤੇਮਾਲ ਕੀਤੇ ਜਾਂਦੇ ਹਨ।

Social Media

Pic Credit: Unsplash

Whatsapp,Facebook, X ਕੁੱਝ ਸੋਸ਼ਲ ਮੀਡੀਆ ਐਪਸ ਹਨ,ਜੋ ਲੋਕਾਂ ਦੇ ਵਿੱਚ ਕਾਫੀ ਪਾਪੁਲਰ ਹੈ।

Social Media Apps

ਸਾਲ 2023 ਵਿੱਚ ਕਈ ਅਜਿਹੇ ਸੋਸ਼ਲ ਮੀਡੀਆ ਐਪਸ ਹਨ ਜਿਨ੍ਹਾਂ ਤੋਂ ਲੋਕ ਬੋਰ ਹੋ ਗਏ,ਇਨ੍ਹਾਂ ਐਪਸ ਨੂੰ ਡਿਲੀਟ ਕਰਨ ਦਾ ਤਰੀਕਾ ਸਰਚ ਕੀਤਾ ਗਿਆ। 

Most Deleted Apps

TGR ਡੇਟਾਸੇਂਟਰ ਦੇ ਮੁਤਾਬਕ,ਇੰਸਟਾਗ੍ਰਾਮ ਦੇ ਲਈ ਸਭ ਤੋਂ ਜ਼ਿਆਦਾ ਨਫਰਤ ਦੇਖਣ ਨੂੰ ਮਿਲੀ, ਇਸ ਨੂੰ ਡਿਲੀਟ ਕਰਨ ਦਾ ਤਰੀਕਾ ਸਭ ਤੋਂ ਜ਼ਿਆਦਾ ਖੋਜਿਆ ਗਿਆ।

Instagram

ਹਰ ਮਹੀਨੇ 10.20 ਲੱਖ ਲੋਕਾਂ ਨੇ ਇੰਸਟਾਗ੍ਰਾਮ ਡਿਲੀਟ ਕਰਨ ਦੇ ਲਈ ਸਰਚ ਕੀਤਾ,1.28 ਲੱਖ ਲੋਕਾਂ ਦੇ ਨਾਲ Snapchat ਦੂਜੇ ਨੰਬਰ 'ਤੇ ਰਿਹਾ।

Instagram-Snapchat

 x ਤੋਂ ਵੀ ਲੋਕੀ ਬੋਰ ਹੋ ਗਏ। ਇਸ ਨੂੰ ਡਿਲੀਟ ਕਰਨ ਦੇ ਲਈ 1.23 ਲੱਖ ਲੋਕ ਇੰਟਰਨੈੱਟ 'ਤੇ ਆਏ। 

x(Twitter)

71,700 ਲੋਕਾਂ ਨੇ Telegram ਡਿਲੀਟ ਕਰਨ ਦਾ ਫੈਸਲਾ ਕੀਤਾ,ਜਦੋਂ ਕਿ Facebook ਡਿਲੀਟ ਕਰਨ ਦਾ ਤਰੀਕਾ ਖੋਜਨ ਵਾਲੇ ਲੋਕਾਂ ਦੀ ਤਾਦਾਦ 49,000 ਰਹੀ।

Telegram-Facebook

ਕੀ ਸਰਦੀਆਂ ਵਿੱਚ ਖਾਣੇ ਚਾਹੀਦੇ ਹਨ ਚੀਆ ਸੀਡਸ?