5 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਉਪਲਬਧ ਸ਼ਾਨਦਾਰ ਫੀਚਰਸ ਵਾਲੇ ਸਮਾਰਟਫੋਨ

4 Jan 2024

TV9Punjabi

ਤੁਸੀਂ ਵੀ ਲੰਬੇ ਸਮੇਂ ਤੋਂ ਆਈਫੋਨ ਖਰੀਦਣ ਬਾਰੇ ਸੋਚ ਰਹੇ ਹੋ ਪਰ ਬਜਟ ਤੁਹਾਡਾ ਸਾਥ ਨਹੀਂ ਦੇ ਰਿਹਾ? ਜ਼ਿਆਦਾ ਟੈਂਸ਼ਨ ਲੈਣ ਦੀ ਲੋੜ ਨਹੀਂ, ਇੱਥੇ ਅਸੀਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ।

Budget Smart Phone

ਅਸੀਂ ਤੁਹਾਨੂੰ 5,000 ਰੁਪਏ ਤੋਂ ਘੱਟ ਵਿੱਚ ਉਪਲਬਧ ਸ਼ਾਨਦਾਰ ਸਮਾਰਟਫ਼ੋਨਾਂ ਦੀ ਸੂਚੀ ਦੱਸਾਂਗੇ, ਤੁਸੀਂ ਇਹਨਾਂ ਵਿੱਚੋਂ ਕੋਈ ਵੀ ਫ਼ੋਨ ਆਪਣੇ ਲਈ ਖਰੀਦ ਸਕਦੇ ਹੋ।

ਸ਼ਾਨਦਾਰ ਸਮਾਰਟਫ਼ੋਨ

ਹਾਲਾਂਕਿ ਇਸ ਦੀ ਅਸਲੀ ਕੀਮਤ 7,299 ਰੁਪਏ ਹੈ ਪਰ ਤੁਸੀਂ ਇਸ ਨੂੰ ਐਮਾਜ਼ਾਨ ਤੋਂ 33 ਫੀਸਦੀ ਡਿਸਕਾਊਂਟ ਨਾਲ ਸਿਰਫ 4,900 ਰੁਪਏ 'ਚ ਖਰੀਦ ਸਕਦੇ ਹੋ।

JioFi Jio Phone

ਇਹ ਸਮਾਰਟਫੋਨ Amazon 'ਤੇ 44 ਫੀਸਦੀ ਡਿਸਕਾਊਂਟ ਦੇ ਨਾਲ ਸਿਰਫ 2,790 ਰੁਪਏ 'ਚ ਉਪਲਬਧ ਹੈ।

SHIVANSH Flame 2

ਹਾਲਾਂਕਿ ਇਸ ਸਮਾਰਟਫੋਨ ਦੀ ਅਸਲੀ ਕੀਮਤ 9,999 ਰੁਪਏ ਹੈ ਪਰ ਤੁਸੀਂ ਇਸ ਨੂੰ 52 ਫੀਸਦੀ ਡਿਸਕਾਊਂਟ ਨਾਲ ਸਿਰਫ 4,799 ਰੁਪਏ 'ਚ ਖਰੀਦ ਸਕਦੇ ਹੋ।

IKALL K510 ਸਮਾਰਟਫ਼ੋਨ

ਇਸ ਸਮਾਰਟਫੋਨ ਦੀ ਅਸਲੀ ਕੀਮਤ 29,999 ਰੁਪਏ ਹੈ ਪਰ ਤੁਸੀਂ ਇਸ ਨੂੰ 84 ਫੀਸਦੀ ਡਿਸਕਾਊਂਟ ਨਾਲ ਸਿਰਫ 4,790 ਰੁਪਏ 'ਚ ਖਰੀਦ ਸਕਦੇ ਹੋ।

SHIVANSH YUTOPIA

ਤੁਹਾਨੂੰ ਇਹ ਸਮਾਰਟਫੋਨ 42 ਫੀਸਦੀ ਡਿਸਕਾਊਂਟ ਨਾਲ ਸਿਰਫ 2,899 ਰੁਪਏ 'ਚ ਮਿਲ ਰਿਹਾ ਹੈ।

LYF Flame 5 4G

ਸਰਦੀਆਂ ਵਿੱਚ ਆਪਣੇ ਆਪ ਨੂੰ ਡੈਂਡਰਫ ਤੋਂ ਕਿਵੇਂ ਬਚਾਈਏ?