ਨਵਾਂ ਸਮਾਰਟ ਫੋਨ ਖਰੀਦਣ ਤੋਂ ਪਹਿਲਾਂ ਇਹ 3 ਫ਼ੀਚਰ ਕਰੋ ਚੈੱਕ

6 Jan 2024

TV9Punjabi

ਨਵਾਂ ਸਮਾਰਟਫ਼ੋਨ ਖਰੀਦਣਾ ਅਕਸਰ ਵੱਡੀ ਚਿੰਤਾ ਬਣ ਜਾਂਦਾ ਹੈ, ਐਨੇ ਜ਼ਿਆਦਾ ਆਪਸ਼ਨਾਂ ਦੇ ਵਿੱਚੋਂ ਕਿਹੜਾ ਫ਼ੋਨ ਖਰੀਦਿਆ ਜਾਵੇ ਇਹ ਇੱਕ ਵੱਡਾ ਸਵਾਲ ਬਣ ਜਾਂਦਾ ਹੈ

ਨਵੇਂ ਫੋਨ ਦੀ ਖ਼ਰੀਦਦਾਰੀ

Credit- Phone Companies/Unsplash

ਹੁਣ ਲੋਕ ਨਵਾਂ ਸਮਾਰਟ ਫੋਨ ਖਰੀਦਣ ਸਮੇਂ ਕਾਫ਼ੀ ਸਮਝਦਾਰੀ ਦਿਖਾਉਂਦੇ ਹਨ, ਫੋਨ ਨਾਲ ਜੁੜੀ ਅਹਿਮ ਜਾਣਕਾਰੀ ਰੱਖਣਾ ਉਹਨਾਂ ਲਈ ਫ਼ਾਇਦੇਮੰਦ ਰਹਿੰਦਾ ਹੈ।

ਸਮਝਦਾਰੀ ਨਾਲ ਕਰੋ ਖਰੀਦਦਾਰੀ

ਇੱਕ ਰਿਪੋਰਟ ਦੇ ਅਨੁਸਾਰ ਗ੍ਰਾਹਕ ਨਵਾਂ ਫ਼ੋਨ ਖਰੀਦਣ ਤੋਂ ਪਹਿਲਾਂ 3 ਫ਼ੀਚਰਾਂ ‘ਤੇ ਸਭ ਤੋਂ ਜ਼ਿਆਦਾ ਧਿਆਨ ਦਿੰਦੇ ਹਨ। 

ਸਭ ਤੋਂ ਜ਼ਰੂਰੀ 3 ਫ਼ੀਚਰ 

ਅਜਿਹਾ ਕਰਨ ਨਾਲ ਉਹ ਇੱਕ ਵਧੀਆ ਸਮਾਰਟ ਫ਼ੋਨ ਖਰੀਦ ਸਕਦੇ ਹਨ, ਜੋ ਸ਼ਾਨਦਾਰ ਸਪੇਸੀਫਿਕੇਸ਼ਨ ਅਤੇ ਪਾਰਫਾਰਮੇਂਸ ਦੇ ਨਾਲ ਆਉਂਦੇ ਹਨ।

ਨਵਾਂ ਫ਼ੋਨ ਖਰੀਦਣ ਵਿੱਚ ਮਦਦ

ਜੇਕਰ ਤੁਸੀਂ ਫ਼ੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਇਹਨਾਂ 3 ਫ਼ੀਚਰਾਂ ‘ਤੇ ਵਿਸ਼ੇਸ਼ ਧਿਆਨ ਦੇਣ, ਨਹੀਂ ਤਾਂ ਤੁਹਾਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ ।

ਇਹਨਾਂ ‘ਤੇ ਦਿਓ ਧਿਆਨ

ਕਾਉਂਟਰਪੁਆਇੰਟ ਰਿਸਰਚ ਦੀ ਇੱਕ ਰਿਪੋਰਟ ਦੇ ਮੁਤਾਬਕ 76 ਫ਼ੀਸਦ ਲੋਕ ਪਾਰਫਾਰਮੇਂਸ, 66 ਫ਼ੀਸਦ ਲੋਕ ਗ੍ਰਾਫਿਕਸ- ਗੇਮਿੰਗ ਅਤੇ 62 ਫ਼ੀਸਦ ਲੋਕ 5GConnectivity ਨੂੰ ਤਰਜ਼ੀਹ ਦਿੰਦੇ ਹਨ। 

ਇਹ ਫ਼ੀਚਰ ਦੇਖਦੇ ਹਨ ਲੋਕ

77 ਫ਼ੀਸਦ ਲੋਕ ਸਮਾਰਟ ਡਿਵਾਇਸ ਖ਼ਰੀਦਦੇ ਸਮੇਂ ਚਿੱਪਸੈੱਟ ਦੀ ਸਮਰੱਥਾ ‘ਤੇ ਕਾਫ਼ੀ ਧਿਆਨ ਦਿੰਦੇ ਹਨ, ਜਿੰਨਾ ਜ਼ਿਆਦਾ ਤਾਕਤਵਰ ਚਿੱਪਸੈੱਟ ਹੋਵੇਗਾ ਉਹਨਾਂ ਸ਼ਾਨਦਾਰ ਪ੍ਰਦਰਸ਼ਨ ਹੋਵੇਗਾ।

ਚਿੱਪਸੈੱਟ ‘ਤੇ ਦਾਰੋਮਦਾਰ

iPhone ਦੇ ਇਸ cover 'ਚ ਮਿਲੇਗਾ ਬਲੈਕਬੇਰੀ ਵਾਲਾ ਕੀਬੋਰਡ