iPhone ਦੇ ਇਸ cover 'ਚ ਮਿਲੇਗਾ ਬਲੈਕਬੇਰੀ ਵਾਲਾ ਕੀਬੋਰਡ,ਕੀਮਤ ਬਸ ਇੰਨੀ
6 Jan 2024
TV9Punjabi
ਬਲੈਕਬੇਰੀ ਫੋਨ ਦਾ ਆਪਣਾ ਹੀ ਇੱਕ ਦੌਰ ਰਿਹਾ ਹੈ। ਜਿਵੇਂ ਹੁਣ iPhone ਦੇ ਲਈ ਲੋਕਾਂ ਦੇ ਦਿਲਾਂ 'ਚ ਕ੍ਰੇਜ ਦੇਖਣ ਨੂੰ ਮਿਲਦਾ ਹੈ। ਕਿਸੇ ਸਮੇਂ ਲੋਕਾਂ ਦੇ ਮਨ 'ਚ ਬਲੈਕਬੈਰੀ ਲਈ ਵੀ ਸੀ।
ਬਲੈਕਬੇਰੀ
ਬਲੈਕਬੇਰੀ ਦੀ ਯਾਦਾਂ ਨੂੰ ਤਾਜ਼ਾ ਕਰਨ ਦੇ ਲਈ ਕਲਿਕਸ ਕੰਪਨੀ ਨੇ ਕਲਿਕਸ ਆਈਫੋਨ ਕੇਸ ਤੋਂ ਪਰਦਾ ਚੁੱਕਿਆ ਜਿਸ 'ਚ ਥੱਲੇ ਵੱਲ ਬਲੈਕਬੇਰੀ ਸਟਾਇਲ ਦਾ ਫਿਜ਼ੀਕਲ ਕੀਬੋਰਡ ਹੈ।
ਬਲੈਕਬੇਰੀ-ਸਟਾਇਲ ਦਾ ਫਿਜ਼ੀਕਲ ਕੀਬੋਰਡ
Credit-freepik/clicks
ਕੰਪਨੀ 2024 ਕੰਜ਼ੀਊਮਰ ਇਲੈਕਟ੍ਰਾਨੀਕਸ ਸ਼ੋਅ (CES)ਵਿੱਚ ਆਪਣਾ iPhone ਕੇਸ ਪੇਸ਼ ਕਰਨ ਦੇ ਲਈ ਤਿਆਰ ਹੈ।
CSE 2024
ਇਹ ਬੈਕਬੋਨ ਕੰਟਰੋਲਰ ਦੀ ਤਰ੍ਹਾਂ iPhone ਤੋਂ ਕੁਨੈਕਟ ਹੁੰਦਾ ਹੈ। ਫੋਨ ਨੂੰ ਅੰਦਰ ਸਲਾਈਡ ਕਰਦਾ ਹੈ ਅਤੇ ਪਾਵਰ ਪੋਰਟ ਨੂੰ USB-C ਜਾਂ ਲਾਇਟਨਿੰਗ ਕੁਨੈਕਟਰ ਦੇ ਨਾਲ ਕੁਨੈਕਟ ਕਰਦਾ ਹੈ।
ਪਾਵਰ ਪੋਰਟ ਤੋਂ ਕੁਨੈਕਟ
ਇਹ ਬਲੂਟੂਥ ਜਾਂ ਬੈਟਰੀ ਦਾ ਇਸਤੇਮਾਲ ਨਹੀਂ ਕਰਦਾ ਹੈ, ਸਗੋਂ ਸਿੱਧਾ ਫੋਨ ਤੋਂ ਪਾਵਰ ਲੈਂਦਾ ਹੈ।
ਫੋਨ ਤੋਂ ਪਾਵਰ
ਕਲਿਕਸ ਕੇਸ ਦੇ iPhone 14 Pro variant ਦੀ ਕੀਮਤ ਲਗਭਗ 11,560 ਰੁਪਏ ਹੈ ਅਤੇ ਇਸ ਨੂੰ ਤੁਸੀਂ 1 ਫਰਵਰੀ ਤੋਂ ਬਾਅਦ ਖਰੀਦ ਸਕਦੇ ਹੋ।
ਕਿੰਨੀ ਹੈ ਕੀਮਤ ?
iPhone 15 Pro ਮਾਡਲ ਦਾ ਕੇਸ ਮਾਰਚ ਦੇ ਦੂਜੇ ਜਾਂ ਤੀਸਰੇ ਹਫਤੇ 'ਚ ਆ ਸਕਦਾ ਹੈ। ਸਾਲ ਦੇ ਸ਼ੁਰੂਆਤ 6 ਮਹੀਨੇ ਵਿੱਚ ਲਗਭਗ 13,220 ਦਾ iPhone 15 Pro Max Variant ਦੇ ਆਉਣ ਦੀ ਉਮੀਦ ਹੈ।
iPhone 15 Pro
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਡੇਟ 'ਤੇ ਜਾਣ ਲਈ ਲਓ ਬੇਸਟ ideas, ਬੁਆਏਫਰੈਂਡ ਹੋ ਜਾਵੇਗਾ ਫੈਨ
Learn more