ਆਪਣੀ Girlfriend ਨੂੰ ਇਹ ਸਮਾਰਟ ਰਿੰਗ ਗਿਫਟ ਕਰੋ

11 Jan 2024

TV9Punjabi

ਆਪਣੀ Girlfriend ਨੂੰ ਯਾਦਗਾਰ ਗਿਫ਼ਟ ਦੇਣਾ ਚਾਹੁੰਦੇ ਹੋ ਤਾਂ ਇਹ ਸਮਾਰਟ ਰਿੰਗ ਹੋ ਸਕਦੀ ਹੈ ਵਧੀਆ ਵਿਕਲਪ। 

ਸਮਾਰਟ ਰਿੰਗ

Credit: Freepik/AMAZON

ਅਜਿਹੀ ਰਿੰਗ ਜੋ ਸਿਰਫ਼ ਫੈਸ਼ਨ ਦੇ ਲਈ ਹੀ ਨਹੀਂ ਸਗੋਂ ਹੈਲਥ ਮੇਨਟੇਨਏਂਸ ਲਈ ਵੀ ਆਵੇਗੀ ਕੰਮ।

ਹੈਲਥ 

ਕਈ ਟੌਪ ਬ੍ਰਾਂਡ ਕੰਪਨੀਆਂ ਨੇ ਆਪਣੇ ਸਮਾਰਟ ਰਿੰਗਾਂ ਨੂੰ ਬਾਜ਼ਾਰ 'ਚ ਲਾਂਚ ਕੀਤਾ ਹੈ, ਇਨ੍ਹਾਂ Rings ਦੀ ਕੀਮਤ ਸੋਨੇ ਅਤੇ ਚਾਂਦੀ ਦੇ ਮੁਕਾਬਲੇ ਕਾਫੀ ਸਸਤੀ ਹੈ, ਜੇਕਰ ਤੁਸੀਂ ਈ-ਕਾਮਰਸ ਪਲੇਟਫਾਰਮ ਅਮੇਜ਼ਨ ਤੋਂ ਇਸ ਨੂੰ ਖਰੀਦਦੇ ਹੋ ਤਾਂ ਤੁਸੀਂ ਬੰਪਰ ਡਿਸਕਾਊਂਟ ਦਾ ਫਾਇਦਾ ਵੀ ਲੈ ਸਕਦੇ ਹੋ।

ਐਮਾਜ਼ਾਨ

ਇਸ ਰਿੰਗ ਦੀ ਅਸਲ ਕੀਮਤ 6,999 ਰੁਪਏ ਹੈ ਪਰ ਤੁਸੀਂ ਇਸ ਨੂੰ ਐਮਾਜ਼ਾਨ ਤੋਂ 43 ਫੀਸਦੀ ਡਿਸਕਾਊਂਟ ਨਾਲ 3,999 ਰੁਪਏ 'ਚ ਖਰੀਦ ਸਕਦੇ ਹੋ।

RD Cosmo Smart Ring

ਇਸ ਰਿੰਗ ਦੀ ਅਸਲ ਕੀਮਤ 22,499 ਰੁਪਏ ਹੈ ਪਰ ਤੁਸੀਂ ਇਸ ਨੂੰ ਐਮਾਜ਼ਾਨ ਤੋਂ 24 ਫੀਸਦੀ ਡਿਸਕਾਊਂਟ ਨਾਲ ਸਿਰਫ 16,999 ਰੁਪਏ 'ਚ ਖਰੀਦ ਸਕਦੇ ਹੋ।

ULTRAHUMAN Ring

ਇਸ ਵਾਟਰਪਰੂਫ ਸਮਾਰਟ ਰਿੰਗ ਨੂੰ ਤੁਸੀਂ Amazon 'ਤੇ 28 ਫੀਸਦੀ ਦੀ ਛੋਟ ਦੇ ਨਾਲ 17,999 ਰੁਪਏ ਦੀ ਬਜਾਏ ਸਿਰਫ 12,999 ਰੁਪਏ 'ਚ ਖਰੀਦ ਸਕਦੇ ਹੋ।

BONATRA Smart Ring X1

ਇਸ ਵਾਟਰਪਰੂਫ ਸਮਾਰਟ ਰਿੰਗ ਨੂੰ ਤੁਸੀਂ Amazon 'ਤੇ 28 ਫੀਸਦੀ ਦੀ ਛੋਟ ਦੇ ਨਾਲ 17,999 ਰੁਪਏ ਦੀ ਬਜਾਏ ਸਿਰਫ 12,999 ਰੁਪਏ 'ਚ ਖਰੀਦ ਸਕਦੇ ਹੋ।

HECERE WaterProof Ceramic NFC Ring

ਇਨ੍ਹਾਂ ਚੀਜ਼ਾਂ ਨੂੰ ਖਾਣ ਦੀ ਆਦਤ ਛੱਡੋ,ਵੱਧ ਜਾਂਦਾ ਹੈ ਹੇਅਰ ਫਾਲ