ਇਨ੍ਹਾਂ ਚੀਜ਼ਾਂ ਦਾ ਨਾ ਕਰੋ ਸੇਵਨ, ਨਹੀਂ ਤਾਂ ਹੋਵੇਗਾ ਹੇਅਰ ਫਾਲ

11 Jan 2024

TV9Punjabi

ਹੇਅਰ ਫਾਲ ਇੱਕ ਆਮ ਸਮੱਸਿਆ ਹੈ ਪਰ ਜੇਕਰ ਇਹ ਵੱਧ ਜਾਵੇ ਤਾਂ ਸਟ੍ਰੈਸ ਦਾ ਕਾਰਨ ਬਣ ਜਾਂਦਾ ਹੈ। 

ਵਾਲਾਂ ਦਾ ਝੜਣਾ

ਮੌਸਮ ਵਿੱਚ ਬਦਲਾਅ ਜਾਂ ਪੋਸ਼ਨ ਦੀ ਕਮੀ ਕਾਰਨ ਵੀ ਵਾਲ ਝੜਦੇ ਹਨ। 

ਕਿਉਂ ਝੜਦੇ ਹਨ ਵਾਲ ?

ਬਹੁਤ ਜ਼ਿਆਦਾ ਮਿੱਠਾ ਸਿਹਤ, ਸਕਿਨ ਅਤੇ ਵਾਲਾਂ ਲਈ ਜ਼ਹਿਰ ਬਰਾਬਰ ਹੈ। ਇਸ ਨਾਲ ਹਾਰਮੋਨਲ ਡਿਸਬੈਲੇਂਸ ਹੁੰਦਾ ਹੈ ਅਤੇ ਸਕੈਲਪ ਵਿੱਚ ਬੈਕਟੀਰਿਅਲ ਇੰਫੈਕਸ਼ਨ ਵੱਧਦਾ ਹੈ।

ਨਾ ਖਾਓ ਇਹ ਚੀਜ਼ਾਂ

ਵਾਲਾਂ ਵਿੱਚ ਮੁੱਖ ਭੁਮੀਕਾ ਪ੍ਰੋਟੀਨ ਦੀ ਹੁੰਦੀ ਹੈ। ਪ੍ਰੋਟੀਨ ਦੀ ਕਮੀ ਨਾਲ ਦੋਗੁਣਾ ਨੁਕਸਾਨ ਹੁੰਦਾ ਹੈ।

ਪ੍ਰੋਟੀਨ ਦੀ ਕਮੀ

ਇਸ ਫੂਡ ਵਿੱਚ ਸੈਚੁਰੇਟੇਡ ਅਤੇ ਟ੍ਰਾਂਸ ਫੈਟ ਜ਼ਿਆਦਾ ਹੁੰਦਾ ਹੈ। ਇਸ ਲਈ ਇਨ੍ਹਾਂ ਦੇ ਸੇਵਨ ਕਾਰਨ ਵਾਲ ਕਮਜ਼ੋਰ ਹੋਣ ਲੱਗ ਜਾਂਦੇ ਹਨ।

ਜੰਕ ਫੁਡ ਦੀ ਆਦਤ

ਅੰਡੇ ਦੀ ਜ਼ਰਦੀ ਵਿੱਚ ਐਵਿਡਿਨ ਤੱਤ ਹੁੰਦਾ ਹੈ ਜੋ ਵਾਲਾਂ ਲਈ ਜ਼ਰੂਰੀ ਬਾਇਓਟਿਨ ਨੂੰ ਸੋਖਣ ਤੋਂ ਰੋਕਦਾ ਹੈ। ਬਾਇਓਟਿਨ ਦੀ ਇਸ ਸਮੱਸਿਆ ਕਾਰਨ ਵਾਲ ਤੇਜ਼ੀ ਨਾਲ ਝੜਦੇ ਹਨ।

ਕੱਚਾ ਅੰਡਾ

ਵਾਲਾਂ ਦੀ ਦੇਖਭਾਲ ਲਈ ਸਫ਼ਾਈ, ਨਮੀ ਅਤੇ ਹੋਰ ਤਰੀਕੇ ਅਪਣਾਉਣੇ ਯਕੀਨੀ ਬਣਾਓ। ਚੰਗੀ ਤਰ੍ਹਾਂ ਖਾਓ ਅਤੇ ਦਿਨ ਵਿਚ ਘੱਟੋ ਘੱਟ 2 ਲੀਟਰ ਪਾਣੀ ਪੀਓ।

ਵਾਲਾਂ ਦੀ ਦੇਖਭਾਲ

ਇਨ੍ਹਾਂ ਐਂਟੀ-ਏਜਿੰਗ ਆਯੁਰਵੈਦਿਕ ਟਿਪਸ ਨੂੰ ਕਰੋ ਫਾਲੋ