10 ਹਜ਼ਾਰ ਰੁਪਏ ਸਸਤੇ ਹੋਏ Samsung ਦੇ ਇਹ ਪਾਵਰਫੁਲ ਸਮਾਰਟਫੋਨ

8 Jan 2024

TV9Punjabi

Samsung Galaxy S24 Series  ਦੇ ਆਰਟੀਫੀਸ਼ੀਅਲ ਲਾਂਚ ਤੋਂ ਪਹਿਲਾਂ ਸਸਤੇ ਹੋਏ Samsung Galaxy S23 ਅਤੇ Galaxy S23 Plus ਸਮਾਰਟਫੋਨ।

ਸਸਤੇ ਹੋਏ ਸੈਮਸੰਗ ਸਮਾਰਟਫੋਨ 

Credit- Samsung

Samsung Galaxy S23 ਅਤੇ Galaxy S23 Plus ਸਮਾਰਟਫੋਨ ਦੀ ਕੀਮਤ ਵਿੱਚ 10 ਹਜ਼ਾਰ ਰੁਪਏ ਦੀ ਕਟੌਤੀ।

10 ਹਜ਼ਾਰ ਸਸਤੇ ਹੋਏ ਫੋਨ

ਇਸ ਫੋਨ ਦੇ 8GB/12GB ਵੈਰੀਏਂਟ ਨੂੰ 74999 ਰੁਪਏ ਨਹੀਂ ਸਗੋਂ 64,999 ਰੁਪਏ ਵਿੱਚ ਤੁਸੀਂ ਖਰੀਦ ਸਕਦੇ ਹੋ। 8GB/256GB ਵੈਰੀਏਂਟ ਨੂੰ 69,999 ਰੁਪਏ ਵਿੱਚ ਖਰੀਦ ਸਕਦੇ ਹੋ। 

Samsung Galaxy S23 Price

ਇਸ ਫੋਨ ਦਾ 8GB/256GB ਵੇਰੀਐਂਟ 94,999 ਰੁਪਏ ਦੀ ਬਜਾਏ 84,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ, ਜਦਕਿ 8GB/512GB ਵੇਰੀਐਂਟ ਨੂੰ 1,04,999 ਰੁਪਏ ਦੀ ਬਜਾਏ 94,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

Samsung Galaxy S23 Price

ਦੋਵੇਂ ਸਮਾਰਟਫੋਨ ਸੈਮਸੰਗ ਦੀ ਅਧਿਕਾਰਤ ਸਾਈਟ ਅਤੇ ਐਮਾਜ਼ਾਨ 'ਤੇ ਨਵੀਂ ਕੀਮਤ ਦੇ ਨਾਲ ਲਿਸਟ ਕੀਤੇ ਗਏ ਹਨ।

ਇੱਥੋ ਖਰੀਦੋ

Samsung ਦੀ ਆਫੀਸ਼ੀਅਲ ਵੈੱਬਸਾਈਟ 'ਤੇ HDFC ਬੈਂਕ ਡੇਬਿਟ/ਕ੍ਰੈਡੀਟ ਕਾਰਡ EMI ਅਤੇ ਫੁਲ ਸਵਾਈਪ ਪੇਮੇਂਟ 'ਤੇ 10 ਹਜ਼ਾਰ ਰੁਪਏ ਦਾ ਇੰਸਟੈਂਟ ਡਿਸਕਾਉਂਟ ਵੀ ਹੈ।

ਆਫਰ

Galaxy S24 Series ਇਸ ਮਹੀਨੇ 17 ਜਨਵਰੀ ਨੂੰ ਲਾਂਚ ਹੋ ਸਕਦੀ ਹੈ। ਇਸ ਸੀਰੀਜ਼ ਵਿੱਚ Samsung Galaxy S24 ਤੋਂ ਇਲਾਵਾ Galaxy S24 Plus ਅਤੇ Galaxy S24 Ultra ਨੂੰ ਉਤਾਰਿਆ ਜਾ ਸਕਦਾ ਹੈ।

ਧਿਆਨ ਦਓ

ਰੋਜ਼ਾਨਾ ਅਨਾਨਸ ਖਾਣ ਨਾਲ ਸਰੀਰ ਵਿੱਚ ਦਿਖਣਗੇ ਇਹ ਬਦਲਾਅ