ਆਖਿਰ ਕਿਵੇਂ ਦੀ ਹੈ Royal Enfield Watch? 

11 Oct 2023

TV9 Punjabi

Royal Enfield ਸਿਰਫ਼ ਮੋਟਰਸਾਇਕਲ ਬਨਾਉਣ ਦੇ ਲਈ ਹੀ ਫੈਮਸ ਨਹੀਂ ਹੈ। ਇੰਟਰਨੇਸ਼ਨਲ ਮਾਰਕੇਟ ਵਿੱਚ ਕੰਪਨੀ ਨੇ ਲੇਟੇਸਟ Watch ਹੀ ਪੇਸ਼ ਕੀਤੀ ਹੈ।

Royal Enfield Watch

Pic Credits: Unimatic 

Unimatic ਦੇ ਨਾਲ Royal Enfield ਨੇ ਕੋਲੇਬ ਕੀਤਾ ਹੈ। ਜਿਸ ਤਹਿਤ Watch ਦਾ ਲਿਮਿਟੇਡ ਐਡਿਸ਼ਨ ਆਇਆ ਹੈ। 

Royal Enfield-Unimatic

ਨਵੀਂ ਵਾਚ ਦਾ ਨਾਮ Modello Quattro U4-RE ਹੈ, ਪੂਰੀ ਦੁਨਿਆ ਵਿੱਚ ਇਸਦੀ ਸਿਰ.ਫ਼ 122 ਵਾਚ ਦੀ ਵਿਕਰੀ ਹੋਵੇਗੀ।

Modello Quattro U4-RE

Watch ਵਿੱਚ ਚਮਕਦਾਰ ਰਾਯਲ ਇਨਫੀਲਡ ਲੋਗੋ ਦੇ ਨਾਲ ਗਲਾਸੀ ਬਲੈੱਕ ਡਾਇਲ ਮਿਲੇਗਾ।

ਇਟਲੀ ਵਿੱਚ ਬਣੀ ਹੈ Watch

ਨਵੀਂ ਵਾਚ Super-LumiNova GL ਓਲਡ ਰੇਡਿਅਮ ਅਤੇ ਓਲਡ ਮੈਟੇਲਿਕ ਸੇਕੇਂਡ ਰੇਲ ਅਤੇ ਡਾਇਲ ਟ੍ਰਿਮ ਦੇ ਨਾਲ ਆਵੇਗੀ।

ਫੀਚਰਸ

Unimatic ਦੀ ਆਫੀਸ਼ਿਅਲ ਵੇਬਸਾਇਟ 'ਤੇ Watch ਦੀ ਲਿਮਿਟੇਡ ਐਡਿਸ਼ਨ ਦੀ ਆਨਲਾਇਨ ਸੇਲ ਹੋ ਰਹੀ ਹੈ। ਨਵੀਂ ਵਾਚ ਤੇ 24 ਮਹੀਨੇ ਦੀ ਇੰਟਰਨੇਸ਼ਨਲੀ ਵਾਰੰਟੀ ਮਿਲੇਗੀ। 

ਇੱਥੋ ਖਰੀਦੋ

ਨਵੀਂ Watch ਦੀ ਡਿਲੀਵਰੀ ਲਾਟਰੀ ਦੇ ਅਧਾਰ 'ਤੇ ਮਿਲੇਗੀ। ਰਾਯਲ ਇੰਨਫੀਲਡ-ਯੂਨੀਮੇਟਿਕ U4-RE ਦੀ ਕੀਮਤ 550 ਯੂਰੋ ( ਕਰੀਬ 50 ਹਜ਼ਾਰ ਰੁਪਏ) ਤੋਂ ਸ਼ੁਰੂ ਹੈ।

ਕੀਮਤ

 ਦਿੱਲੀ ਵਾਲੇ ਪੀ ਗਏ 100 ਕਰੋੜ ਦੀ ਸ਼ਰਾਬ