ਦਿੱਲੀ ਵਾਲੇ ਪੀ ਗਏ 100 ਕਰੋੜ ਦੀ ਸ਼ਰਾਬ
11 Oct 2023
TV9 Punjabi
ਦਿੱਲੀ ਵਾਲਿਆਂ ਨੇ ਬੀਤੇ 15 ਦਿਨਾਂ ਵਿੱਚ ਜੰਮਕੇ ਸ਼ਰਾਬ ਦਾ ਸੇਵਨ ਕੀਤਾ ਹੈ। ਇਹਨਾਂ 15 ਦਿਨਾਂ ਵਿੱਚ 15 ਫਿਸਦੀ ਜ਼ਿਆਦਾ ਸ਼ਰਾਬ ਵਿਕੀ ਹੈ।
15 ਦਿਨ 'ਚ 31 ਫਿਸਦੀ ਜ਼ਿਆਦਾ ਵਿਕੀ ਸ਼ਰਾਬ
ਸਰਕਾਰੀ ਆਂਕੜਿਆਂ ਮੁਤਾਬਕ ਬੀਤੇ 15 ਦਿਨਾਂ ਵਿੱਚ 100 ਕਰੋੜ ਰੁਪਏ ਤੋਂ ਵੱਦ ਦੀ ਸ਼ਰਾਬ ਵਿਕੀ ਹੈ। ਇਹ ਆਂਕੜਾ ਅਕਤੂਬਰ ਦੇ ਪੂਰੇ ਮਹੀਨੇ ਵਿੱਚ ਹੋਈ ਵਿਕਰੀ ਤੋਂ ਵੀ ਵੱਧ ਹੈ।
100 ਕਰੋੜ ਤੋਂ ਵੱਧ ਦੀ ਵਿਕਰੀ
ਸ਼ਰਾਬ ਕਾਰੋਬਾਰੀਆਂ ਮੁਤਾਬਕ ਇਹ ਤਿਉਹਾਰ ਸੀਜ਼ਨ ਦੀ ਕਾਰਨ ਹੈ। ਦਰਅਸਲ ਦੀਵਾਲੀ ਤੇ ਆਉਣ ਵਾਲੇ ਮਹਿਮਾਨਾਂ ਨੂੰ ਸਰਵ ਕਰਨ ਲੀ ਲੋਕ ਜ਼ਿਆਦਾ ਸ਼ਰਾਬ ਖਰੀਦ ਦੇ ਹਨ।
ਤਿਉਹਾਰ ਸੀਜ਼ਨ ਦਾ ਅਸਰ
ਦਿੱਲੀ ਵਿੱਚ ਬੀਤੇ 15 ਦੀਨਾਂ ਦੇ ਅੰਦਰ ਕੁਲ ਦੋ ਕਰੋੜ 58 ਲੱਖ 19 ਹਜ਼ਾਰ 988 ਬੋਤਲ ਸ਼ਰਾਬ ਦੀ ਵਿਕਰੀ ਹੋਈ ਹੈ।
ਢਾਈ ਕਰੋੜ ਦੀ ਬੋਤਲ ਵਿਕੀ
ਦਿੱਲੀ ਵਾਲਿਆਂ ਨੇ ਅਲਗ-ਅਲਗ ਦੁਕਾਨਾਂ ਤੋਂ ਬੀਤੇ ਤਿੰਨ ਦਿਨ ਵਿੱਚ ਹੀ 55 ਲੱਖ ਬੋਤਲ ਸ਼ਰਾਬ ਖਰੀਦੀ ਹੈ। ਮੰਨਿਆ ਜਾਂਦਾ ਹੈ ਕਿ ਇਹ ਸ਼ਰਾਬ ਤਿਉਹਾਰ ਦੇ ਦੌਰਾਨ ਇਸਤੇਮਾਲ ਕੀਤੇ ਜਾਣ ਲਈ ਖਰੀਦੀ ਗਈ ਹੈ।
ਤਿੰਨ ਦਿਨਾਂ ਵਿੱਚ 55 ਲੱਖ ਬੋਤਲ
ਸਰਕਾਰੀ ਆਂਕੜਿਆਂ ਮੁਤਾਬਕ ਵੀਰਵਾਰ ਨੂੰ 20 ਲੱਖ 78 ਹਜ਼ਾਰ 668 ਬੋਤਲ ਸ਼ਰਾਬ ਦੀ ਵਿਕਰੀ ਹੋਈ ਹੈ।
ਵੀਰਵਾਰ ਨੂੰ ਵਿਕੀ 20 ਲੱਖ ਬੋਤਲ
ਆਮਤੌਰ ਤੇ ਦਿੱਲੀ ਵਿੱਚ ਅਕਤੂਬਰ ਅਤੇ ਨਵੰਬ ਦੇ ਮਹੀਨੇ ਵਿੱਚ ਸ਼ਰਾਬ ਦੀ ਖ਼ਪਤ ਵੱਧ ਜਾਂਦੀ ਹੈ। ਇਹ ਹਰ ਸਾਲ ਹੁੰਦਾ ਹੈ। ਪਰ ਇਸ ਵਾਰ ਪੁਰਾਣੇ ਰੀਕਾਰਡ ਟੁੱਟ ਗਏ।
ਅਕਤੂਬਰ ਨਵੰਬਰ ਵਿੱਚ ਜ਼ਿਆਦਾ ਖ਼ਪਤ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਬਚਾ ਸਕਦੇ ਹੋ ਸੋਨੇ ਦੀ ਖਰੀਦਾਰੀ 'ਤੇ ਮੇਕਿੰਗ ਚਾਰਜ?
Learn more