1000 ਰੁਪਏ ਤੋਂ ਸਸਤਾ ਹੈ ਇਹ 5 ਰੂਮ ਹੀਟਰ,ਠੰਡ ਦੇ ਮੌਸਮ ਵਿੱਚ ਛੁੱਟ ਜਾਣਗੇ ਪਸੀਨੇ

22 Dec 2023

TV9Punjabi

ਘੱਟ ਬਜ਼ਟ ਵਿੱਚ ਚਾਹੀਦਾ ਹੈ room heater? 1000 ਰੁਪਏ ਤੋਂ ਵੀ ਸਸਤੇ ਹਨ ਇਹ 5 ਬੈਸਟ ਆਪਸ਼ਨ

ਵਧੀਆ ਆਪਸ਼ਨ

Credit: Amazon

ਇਹ ਰੂਮ ਹੀਟਰ 10 ਫੀਟ ਦੀ ਥ੍ਰੋ ਰੇਂਜ ਦੇ ਨਾਲ ਆਉਂਦੇ ਹੈ ਜੋ ਛੋਟੇ ਅਤੇ ਮਿਡ ਸਾਇਜ ਰੂਮ ਦੇ ਲਈ ਠੀਕ ਹੈ,ਹੀਟਿੰਗ ਦੇ ਲਈ ਤੁਹਾਨੂੰ ਸਿਲੈਕਸ਼ਨ ਨੋਬ ਵੀ ਮਿਲੇਗਾ,ਅਮੇਜਨ 'ਤੇ ਇਹ ਰੂਮ ਹੀਟਰ 999 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। 

Amazon Brand Solimo

ਬਜਾਜ ਕੰਪਨੀ ਦਾ ਇਹ ਰੂਮ ਹੀਟਰ 2 ਸਾਲ ਦੀ ਵਾਰੰਟੀ ਦੇ ਨਾਲ ਆਉਂਦਾ ਹੈ, 22 ਫੀਸਦੀ ਦੀ ਛੋਟ ਤੋਂ ਬਾਅਦ ਇਸ ਹੀਟਰ ਨੂੰ 799 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। 

Bajaj Flashy Radiant Room Heater

ਇਸ ਮੀਨੀ ਇਲੈਕਟ੍ਰੀਕ ਰੂਮ ਹੀਟਰ ਨੂੰ ਬੱਸ ਤੁਸੀਂ ਸਾਕੇਟ ਵਿੱਚ ਲਗਾਉਣਾ ਹੈ,ਹੀਟ ਸੇਟਿੰਗ ਦੇ ਲਈ ਤੁਹਾਨੂੰ ਵਿੰਡ ਸਿਲੇਕਸ਼ਨ ਨੋਬ ਵੀ ਮਿਲੇਗੀ,ਅਮੇਜਨ 'ਤੇ ਇਸ ਹੀਟਰ ਨੂੰ 739 ਰੁਪਏ ਵਿੱਚ ਖਰੀਦ ਸਕਦੇ ਹੋ। 

HG Mart Room Heater

ਇਸ ਪੋਰਟੇਬਲ ਰੂਮ ਹੀਟਰ ਨੂੰ ਅਮੇਜਨ 'ਤੇ 38 ਫੀਸਦੀ ਦੀ ਛੁੱਟ ਤੋਂ ਬਾਅਦ 999 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। 

Generic Small Heater

ਬਜਾਜ ਕੰਪਨੀ ਦਾ ਇਹ ਰੂਮ ਹੀਟਰ ਵੀ 2 ਸਾਲ ਦੀ ਵਾਰੰਟੀ ਦੇ ਨਾਲ ਮਿਲੇਗਾ, 44 ਫੀਸਦੀ ਦੀ ਛੁੱਟ ਤੋਂ ਬਾਅਦ ਇਹ ਹੀਟਰ 699 ਰੁਪਏ ਵਿੱਚ ਮਿਲ ਰਿਹਾ ਹੈ। 

Bajaj Minor Radiant Room Heater

ਇਹ ਸਾਰੇ ਰੂਮ ਹੀਟਰ ਤੁਹਾਨੂੰ 1000 ਰੁਪਏ ਤੋਂ ਘੱਟ ਦੀ ਕੀਮਤ ਵਿੱਚ ਅਮੇਜਨ 'ਤੇ ਅਸਾਨੀ ਨਾਲ ਮਿਲ ਜਾਵੇਗਾ। 

ਧਿਆਨ ਦਓ

ਭਾਰਤੀਆਂ ਨੂੰ ਵੀਜ਼ਾ ਦੇ ਲਈ ਹੁਣ ਅਮਰੀਕਾ ਦਵੇਗਾ ਇਹ ਸਪੈਸ਼ਲ ਟ੍ਰੀਟਮੈਂਟ