ਫੋਨ 'ਚ ਅਵਾਜ਼ ਘੱਟ ਆਉਣ ਲੱਗੀ ਹੈ ਤਾਂ ਇੰਝ ਕਰੋ ਸਹੀ
14 Oct 2023
TV9 Punjabi
ਜੇਕਰ ਤੁਹਾਡੇ ਫੋਨ ਚੋਂ calling ਦੇ ਦੌਰਾਨ ਅਵਾਜ਼ ਘੱਟ ਆਉਂਦੀ ਹੈ ਤਾਂ ਅਪਣਾਓ ਇਹ ਟਿਪਸ।
ਟਿਪਸ
ਕਈ ਵਾਰ ਤੁਹਾਡੇ ਫੋਨ ਦਾ ਸਾਊਂਡ system ਚ ਖਰਾਬੀ ਹੁੰਦੀ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਫੋਨ ਦਾ ਸਪੀਕਰ ਖਰਾਬ ਹੋ ਗਿਆ ਹੈ ਤਾਂ ਤੁਸੀਂ ਫੋਨ Service ਸੇਂਟਰ ਲੈ ਜਾਂਦੇ ਹੋ।
Service ਸੇਂਟਰ
ਕਈ ਵਾਰ Audio Level ਘੱਟ ਹੋਣ ਕਾਰਨ ਵੀ ਅਵਾਜ਼ ਘੱਟ ਆਉਂਦੀ ਹੈ।
Audio Level
Do Not Disturb ਮੋਡ ਵੀ ਗਲਤੀ ਨਾਲ ਕਈ ਵਾਰ on ਹੋ ਜਾਂਦਾ ਹੈ। ਇਸ ਨੂੰ ਚੈੱਕ ਕਰੋ ਤੇ ਫੋਨ Normal Mode 'ਤੇ ਕਰ ਲਓ।
Do Not Disturb
ਕਈ ਵਾਰ network issues ਕਾਰਨ ਵੀ ਦਿੱਕਤ ਹੁੰਦੀ ਹੈ ਤਾਂ ਇਸ ਲਈ ਇੱਕ ਵਾਰ ਫੋਨ ਫੋਨ Restart ਕਰੋ।
ਫੋਨ Restart ਕਰੋ
ਕਈ ਵਾਰ ਸਪੀਕਰ ਵਿੱਚ ਗੰਦਗੀ ਚੱਲੀ ਜਾਂਦੀ ਹੈ ਇਸ ਨੂੰ ਸਾਫ਼ ਕਰ ਲਈ cotton ਦਾ ਇਸਤੇਮਾਲ ਕਰੋ।
ਗੰਦਗੀ ਸਾਫ਼ ਕਰੋ
ਇਨ੍ਹਾਂ ਟਿਪਸ ਦੀ ਮਦਦ ਨਾਲ ਵੀ ਜੇ ਫੋਨ 'ਚ ਪ੍ਰੇਸ਼ਾਨੀ ਹੈ ਤਾਂ ਤੁਰੰਤ ਸਰਵੀਸ ਸੇਂਟਰ ਲੈ ਕੇ ਜਾਓ।
ਲਾਸਟ option
ਹੋਰ ਵੈੱਬ ਸਟੋਰੀਜ਼ ਦੇਖੋ
ਦੁੱਧ ਪੀਣ ਤੋਂ ਬਾਅਦ ਕਦੇ ਵੀ ਨਾ ਖਾਓ ਇਹ ਚੀਜ਼ਾਂ, ਹੋਵੇਗਾ ਨੁਕਸਾਨ
Learn more