ਦੁੱਧ ਪੀਣ ਤੋਂ ਬਾਅਦ ਕੱਦੇ ਵੀ ਨਾ ਖਾਓ ਇਹ ਚੀਜ਼ਾਂ, ਹੋਵੇਗਾ ਨੁਕਸਾਨ

13 Oct 2023

TV9 Punjabi

ਦੁੱਧ ਹੈਲਥ ਲਈ ਬੇਹੱਦ ਫਾਇਦੇਮੰਦ ਹੈ। ਦੁੱਧ ਨੂੰ ਇਸ ਲਈ ਕੰਪਲੀਟ ਫੂਡ ਵੀ ਕਿਹਾ ਜਾਂਦਾ ਹੈ।

ਕੰਪਲੀਟ ਫੂਡ

Pic Credit: Pixabay/Freepik

ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਦੇ ਨਾਲ ਹੀ ਦੰਦਾਂ ਨੂੰ ਵੀ ਕਾਫੀ ਫਾਇਦਾ ਹੁੰਦਾ ਹੈ। 

ਹੱਡੀਆਂ ਮਜ਼ਬੂਤ

ਦੁੱਧ ਪੀਣ ਤੋਂ ਬਾਅਦ ਕਿਹੜੀ ਚੀਜ਼ਾਂ ਨਹੀਂ ਖਾਣੀ ਚਾਹੀਦੀ। 

ਨਾ ਖਾਓ ਇਹ ਫੂਡਸ 

ਦੁੱਧ ਪੀਣ ਤੋਂ ਬਾਅਦ ਸੰਤਰਾ, ਅੰਗੂਰ ਆਦਿ ਖੱਟੇ ਫੱਲ ਨਹੀਂ ਖਾਣੇ ਚਾਹੀਦੇ। ਇਸ ਨਾਲ ਕਬਜ਼ ਦੀ ਸਮੱਸਿਆ ਹੋ ਸਕਦੀ ਹੈ।

ਖੱਟੇ ਫੱਲ

ਤਰਬੂਜ਼ ਨੂੰ ਦੁੱਧ ਪੀਣ ਤੋਂ ਬਾਅਦ ਨਹੀਂ ਖਾਣਾ ਚਾਹੀਦਾ।

ਤਰਬੂਜ਼ ਨਾ ਖਾਓ

ਦੁੱਧ ਤੋਂ ਤੁਰੰਤ ਬਾਅਦ ਦਹੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਸ ਨਾਲ ਦੁੱਧ ਦਾ ਪੂਰਾ ਫਾਇਦਾ ਨਹੀਂ ਮਿਲਦਾ।

ਦਹੀ

ਦੁੱਧ ਪੀਣ ਤੋਂ ਬਾਅਦ Non-veg ਖਾਣ ਨਾਲ ਪੇਟ ਖਰਾਬ ਹੋਣ ਦੀ ਸਮੱਸਿਆ ਹੋ ਸਕਦੀ ਹੈ। ਸਕਿਨ ਪ੍ਰਾਬਲਸਮ ਵੀ ਹੋ ਸਕਦੀ ਹੈ।

Non-veg

ਸਵੇਰੇ ਬਣਾਓ ਹੈਲਥੀ ਮੁਰਮੁਰਾ ਬ੍ਰੇਕਫਾਸਟ