ਪੁਰਾਣੇ Sweaters ਨੂੰ ਬਣਾਓ  ਨਵੇਂ ਵਰਗੇ, ਇੰਝ ਹਟਾਓ ਕੱਪੜਿਆਂ ਤੋਂ ਰੋਏਂ

26 Nov 2023

TV9 Punjabi

ਠੰਡ ਤੋਂ ਬਚਾਅ ਦੇ ਲਈ ਗਰਮ ਕੱਪੜਿਆਂ 'ਤੇ ਰੋਏਂ ਕਾਰਨ ਟੈਂਸ਼ਨ ਵੱਧ ਗਈ ਹੈ।

ਗਰਮ ਕੱਪੜੇ 'ਤੇ ਰੋਏਂ

Credit: Amazon/Unsplash

ਜੇਕਰ ਤੁਹਾਡੇ ਕੱਪੜਿਆਂ 'ਤੇ ਵੀ ਰੋਏਂ ਲੱਗ ਗਏ ਹਨ ਤਾਂ ਟੈਂਸ਼ਨ ਲੈਣ ਦੀ ਜ਼ਰੂਰ ਨਹੀਂ ਹੈ। ਕਿਉਂਕਿ ਮਾਰਕੇਟ ਵਿੱਚ ਰੋਏਂ ਹਟਾਉਣ ਵਾਲੀ ਮਸ਼ੀਨ ਵੀ ਮਿਲਦੀ ਹੈ।

ਰੋਏਂ ਹਟਾਉਣ ਵਾਲੀ ਮਸ਼ੀਨ

ਸਰਦੀਆਂ ਵਿੱਚ ਗਰਮ ਕੱਪੜਿਆਂ 'ਤੇ ਰੋਏਂ ਆਉਣਾ ਆਮ ਹੈ ਪਰ ਇਹ ਦੇਖਣ ਵਿੱਚ ਬੇਹੱਦ ਖਰਾਬ ਲੱਗਦੇ ਹਨ। 

ਰੋਏਂ ਵਾਲੇ ਕੱਪੜੇ

ਕੱਪੜਿਆਂ ਤੋਂ ਰੋਏਂ ਹਟਾਉਣ ਲਈ ਤੁਸੀਂ ਲਿੰਟ ਰਿਮੂਵਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਪੁਰਾਣੇ ਕੱਪੜੇ ਨਵੇਂ ਵਰਗੇ ਹੋ ਜਾਂਦੇ ਹਨ।

Lint Remover

Amazon ਵਰਗੇ e-commerce platform ਤੋਂ ਲਿੰਟਰ ਰਿਮੂਵਰ ਆਸਾਨੀ ਨਾਲ ਮਿਲ ਜਾਂਦਾ ਹੈ। 

ਇੱਥੋ ਖਰੀਦੋ

Amazon 'ਤੇ Nova Lint Remover 354 ਤੇ ਮਿਲ ਰਿਹਾ ਹੈ,Bulfyss USB ਲਿੰਟ ਰਿਮੂਵਰ 719 ਅਤੇ AGARO ਲਿੰਟਰ ਰਿਮੂਵਰ 881 ਵਿੱਚ ਮਿਲੇਗਾ। 

Lint Remover Price

ਤੁਸੀਂ Philips ਦਾ ਲਿੰਟ ਰਿਮੂਵਰ ਖਰੀਦ ਸਕਦੇ ਹੋ, ਇਹ Amazon ਤੋਂ 1,495 ਰੁਪਏ ਵਿੱਚ ਮਿਲ ਰਿਹਾ ਹੈ।

Philips Lint Remover

ਸਰਦੀਆਂ 'ਚ ਸਿਹਤਮੰਦ ਰਹਿਣ ਲਈ ਲਸਣ ਦੀ ਇਸ ਤਰ੍ਹਾਂ ਵਰਤੋਂ ਕਰੋ