ਪ੍ਰਦੂਸ਼ਣ ਤੋਂ ਬਚਾਅ ਦੀ ਹੁਣ ਤੋਂ ਕਰੋ ਤਿਆਰੀ

25 Oct 2023

TV9 Punjabi

ਦਿਵਾਲੀ ਦੇ ਕੁੱਝ ਦਿਨ ਪਹਿਲੇ ਤੋਂ ਹੀ  ਹਵਾ ਵਿੱਚ Air Pollution ਵੱਧ ਜਾਂਦਾ ਹੈ। ਦਿਵਾਲੀ ਤੱਕ ਤਾਂ ਇਸ ਤੋਂ ਵੀ ਬੁਰ੍ਹਾ ਹਾਲ ਦੇਖਣ ਨੂੰ ਮਿਲਦਾ ਹੈ।

Air Pollution

Credits: TV9Hindi

ਇਸ  Air Purifier ਦੇ filter ਦੀ ਲਾਈਫ 17000 ਘੰਟੇ ਤੱਕ ਚੱਲਦੀ ਹੈ, ਇਹ 99.97%ਹਵਾ ਨੂੰ ਸਾਫ਼ ਕਰ ਸਕਦਾ ਹੈ। ਇਸ ਨੂੰ ਤੁਸੀਂ Amazon ਤੋਂ discount ਦੇ ਨਾਲ 8,999 ਰੁਪਏ ਵਿੱਚ ਖਰੀਦ ਸਕਦੇ ਹੋ।

Philips Ac1215/20 Air Purifier

Amazon 'ਤੇ ਤੁਸੀਂ 34,900 ਰੁਪਏ ਵਾਲਾ Purifier ਤੁਹਾਨੂੰ 63% ਡਿਸਕਾਉਂਟ ਦੇ ਨਾਲ 12,900 ਰੁਪਏ ਵਿੱਚ ਮਿਲ ਰਿਹਾ ਹੈ।

Coway Professional Air Purifier

Air Purifier ਦੀ ਅਸਲੀ ਕੀਮਤ 64,900 ਰੁਪਏ ਹੈ ਪਰ ਇਹ Amazon 'ਤੇ discount ਵਿੱਚ 39,999 ਰੁਪਏ ਵਿੱਚ ਖਰੀਦ ਸਕਦੇ ਹੋ।

Havells Air Purifier

ਇਹ Air Purifier 99.9% ਏਅਰ ਨੂੰ ਸਾਫ਼ ਕਰ ਸਕਦਾ ਹੈ। ਇਸ ਨੂੰ ਤੁਸੀਂ 26 ਪ੍ਰਤੀਸ਼ਤ ਡਿਸਕਾਉਂਟ ਦੇ ਨਾਲ 16,999 ਰੁਪਏ ਵਿੱਚ ਖਰੀਦ ਸਕਦੇ ਹੋ।

Philips Air Purifier

MI ਦਾ ਇਹ Air Purifier ਤੁਹਾਨੂੰ 30 % ਡਿਸਕਾਉਂਟ ਦੇ ਨਾਲ 3,999 ਰੁਪਏ ਵਿੱਚ ਮਿਲ ਰਿਹਾ ਹੈ।

MI Xiaomi Smart Air Purifier

ਇਹ Air Purifier ਤੁਹਾਨੂੰ ਕਾਫੀ ਘੱਟ ਕੀਮਤ ਵਿੱਚ ਮਿਲ ਰਿਹਾ ਹੈ। ਇਸ ਨੂੰ ਤੁਸੀਂ 8,999 ਰੁਪਏ ਵਿੱਚ ਖਰੀਦ ਸਕਦੇ ਹੋ। 

Philips Ac1215/20 Air Purifier

ਖਾਂਸੀ ਅਤੇ ਗਲੇ ਦੀ ਖਰਾਸ਼ ਦਾ ਇਲਾਜ ਹੈ ਇਹ ਨੁਸਖਾ