ਖਾਂਸੀ ਅਤੇ ਗਲੇ ਦੀ ਖਰਾਸ਼ ਦਾ ਇਲਾਜ ਹੈ ਇਹ ਨੁਸਖਾ

25 Oct 2023

TV9 Punjabi

ਬਦਲਦੇ ਮੌਸਮ ਵਿੱਚ Immunity ਕਮਜ਼ੋਰ ਹੋ ਜਾਂਦੀ ਹੈ। ਜਿਸ ਕਾਰਨ ਅਸੀਂ ਬਿਮਾਰੀਆਂ ਦੀ ਚਪੇਟ ਵਿੱਚ ਛੇਤੀ ਆ ਜਾਂਦੇ ਹਾਂ।

ਕਮਜ਼ੋਰ Immunity

Credits: Pixabay/Freepik

ਮੌਸਮ ਦੇ ਬਦਲਾਵ ਦੇ ਨਾਲ ਲੋਕਾਂ ਨੂੰ  ਅਕਸਰ ਖਾਂਸੀ ਅਕੇ ਗਲੇ ਵਿੱਚ ਖਰਾਸ਼ ਦੀ ਸਮੱਸਿਆ ਹੁੰਦੀ ਹੈ।

ਖਾਂਸੀ ਹੋਣਾ

ਸਰਦੀ ਅਤੇ ਖਾਂਸੀ ਨੂੰ ਦੂਰ ਕਰਨ ਦੇ ਲਈ ਘਰੈਲੂ ਨੁਸਖੇ ਬੇਹੱਦ ਅਸਰਦਾਰ ਹਨ।

ਘਰੈਲੂ ਨੁਸਖੇ

ਆਯੁਰਵੇਦ ਵਿੱਚ ਖਾਂਸੀ ਅਤੇ ਗਲੇ ਦੀ ਸਮੱਸਿਆ ਨੂੰ ਠੀਕ ਕਰਨ ਦੇ ਲਈ ਮੁਲੇਠੀ ਦਾ ਇਸਤੇਮਾਲ ਸਰਦੀਆਂ ਵਿੱਚ ਹੁੰਦਾ ਆ ਰਿਹਾ ਹੈ।

ਮੁਲੇਠੀ

ਖਾਂਸੀ ਅਤੇ ਗਲੇ ਦੀ ਖਰਾਸ਼ ਵਿੱਚ ਮਲੇਠੀ ਦੇ ਪਾਣੀ ਨਾਲ ਗਰਾਰੇ ਕਰੋ। ਦਿਨ ਵਿੱਚ 2 ਤੋਂ 3 ਬਾਰ ਕਰਨ ਨਾਲ ਰਾਹਤ ਮਿਲੇਗੀ।

ਮੁਲੇਠੀ ਦਾ ਪਾਣੀ

ਮੁਲੇਠੀ ਦੀ ਚਾਅ ਪੀਣ ਨਾਲ ਵੀ ਖਾਂਸੀ ਤੋਂ ਰਾਹਤ ਮਿਲਦੀ ਹੈ। ਪਾਣੀ ਵਿੱਚ 5 ਮਿੰਟ ਤੱਕ ਮੁਲੇਠੀ ਨੂੰ ਉਬਾਲ ਕੇ ਰੱਖੋ।

ਮੁਲੇਠੀ ਦੀ ਚਾਅ

ਗਲੇ ਦੀ ਖਰਾਸ਼ ਅਤੇ ਖਾਂਸੀ ਤੋਂ ਰਾਹਤ ਪਾਉਣ ਲਈ ਮੁਲੇਠੀ ਦਾ ਕਾਢਾ ਕਾਫੀ ਫਾਇਦੇਮੰਦ ਹੈ। ਤੁਸੀਂ ਇਸ ਵਿੱਚ ਸ਼ਹਿਦ ਮਿਲਾ ਸਕਦੇ ਹੋ।

ਮੁਲੇਠੀ ਦਾ ਕਾਢਾ

ਅਜੀਨੋਮੋਟੋ ਨਾਲ ਸਿਹਤ ਨੂੰ ਹੋ ਸਕਦਾ ਹੈ ਨੁਕਸਾਨ