ਅਜੀਨੋਮੋਟੋ ਨਾਲ ਸਿਹਤ ਨੂੰ ਹੋ ਸਕਦਾ ਹੈ ਨੁਕਸਾਨ

25 Oct 2023

TV9 Punjabi

ਫਾਸਟ ਫੂਡ ਨਾਲ ਸਿਹਤ ਨੂੰ ਕਾਫੀ ਗੰਭੀਰ ਨੁਕਸਾਨ ਹੋ ਸਕਦੇ ਹਨ।

ਫਾਸਟ ਫੂਡ ਤੋਂ ਨੁਕਸਾਨ

Credits: Pixabay/Freepik

ਚਾਓਮੀਨ ਵਿੱਚ ਸਵਾਜ ਲਈ ਅਜੀਨੋਮੋਟੋ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਅਜੀਨੋਮੋਟੋ

ਚਾਓਮੀਨ ਵਿੱਚ ਇਸਤੇਮਾਲ ਹੋਣ ਵਾਲਾ ਪਾਊਡਰ ਅਜੀਨੋਮੋਟੋ ਤੁਹਾਡੀ ਹੈਲਥ ਨੂੰ ਕਾਫੀ ਨੁਕਸਾਨ ਪਹੁੰਚਾ ਸਕਦੀ ਹੈ।

ਅਜੀਨੋਮੋਟੋ ਤੋਂ ਨੁਕਸਾਨ

ਅਜੀਨੋਮੋਟੋ ਦਾ ਲਗਾਤਾਰ ਸੇਵਨ ਕਰਨਾ ਨਾਲ ਤੁਹਾਨੂੰ ਬੀਪੀ ਹਾਈ ਦੀ ਸਮੱਸਿਆ ਹੋ ਸਕਦੀ ਹੈ।

ਹਾਈ ਬੀਪੀ ਦੀ ਪ੍ਰਾਬਲਮ

ਚਾਓਮੀਨ ਵਿੱਚ ਮੈਦੇ ਦਾ ਇਸਤੇਮਾਲ ਹੁੰਦਾ ਹੈ। ਅਜੀਨੋਮੋਟੋ ਕਾਰਨ ਤੁਹਾਨੂੰ ਬੇਵਕਤ ਕ੍ਰੇਵਿੰਗ ਹੋ ਸਕਦੀ ਹੈ। ਜੋ ਮੋਟਾਪੇ ਦੀ ਵਜ੍ਹਾ ਬਣ ਸਕਦਾ ਹੈ।

ਮੋਟਾਪੇ ਦੀ ਸਮੱਸਿਆ

ਅਜੀਨੋਮੋਟੋ ਹੋਣ ਵਾਲੇ ਬੱਚੇ ਦੇ ਵਿਕਾਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

Pregnancy ਵਿੱਚ ਨਾ ਖਾਓ

ਲੰਮੇਂ ਸਮੇਂ ਤੱਕ ਅਜੀਨੋਮੋਟੋ ਦਾ ਸੇਵਨ ਕਰਨ ਨਾਲ ਨਰਵਸ ਸਿਸਟਮ ਨੂੰ ਨੁਕਸਾਨ ਹੋ ਸਕਦਾ ਹੈ।

ਨਰਵਸ ਸਿਸਟਮ 'ਚ ਨੁਕਸਾਨ

ਅਜੀਨੋਮੋਟੋ ਦੇ ਸੇਵਨ ਨਾਲ ਪੇਟ ਵਿੱਚ ਐਸੀਡੀਟੀ ਦੀ ਸਮੱਸਿਆ ਹੋ ਸਕਦੀ ਹੈ। ਜਿਸ ਕਾਰਨ ਪੇਟ ਦਰਦ ਹੋ ਸਕਦਾ ਹੈ।

ਖਰਾਬ ਪਾਚਨ