ਬਣਾਓ Mexican Recipe ਨਾਲ Bean Quesadillas

24 Oct 2023

TV9 Punjabi

ਇੱਕ ਸੌਸਪੈਨ ਵਿੱਚ ਥੋੜ੍ਹਾ ਜਿਹਾ ਤੇਲ ਗਰਮ ਕਰੋ, ਇਸ ਵਿਚ ਪਿਆਜ਼,ਸ਼ਿਮਲਾ ਮਿਰਚਾਂ, ਬਾਰੀਕ ਕੱਟਿਆ ਹੋਇਆ ਲਸਣ ਪਾਓ ਅਤੇ ਇਸ ਨੂੰ ਪਕਾਓ।

ਸਬਜ਼ੀਆਂ ਪਾਓ

Credits:Instagram 

ਟਮਾਟਰ ਦੀ ਪਿਊਰੀ ਵਿਚ ਪਾਓ ਅਤੇ ਇਸ 'ਚ ਨਮਕ, ਪਾਊਡਰ ਮਸਾਲੇ ਮਿਲਾਓ

ਮਸਾਲੇ ਮਿਲਾਓ

ਉਬਾਲੇ ਹੋਏ ਰਾਜਮਾ, ਤਬਾਸਕੇ ਸੌਸ ਅਤੇ ਮਿਲਾਓ

ਰਾਜਮਾ ਮਿਲਾਓ

ਰਾਜਮਾ ਨੂੰ ਚੰਗੀ ਤਰ੍ਹਾਂ ਮੈਸ਼ ਕਰੋ ਅਤੇ ਮਿਸ਼ਰਣ ਨੂੰ ਕੁਝ ਮਿੰਟਾਂ ਲਈ ਪਕਾਓ

ਕੁਝ ਮਿੰਟਾਂ ਲਈ ਪਕਾਓ

ਟੌਰਟਿਲਾ ਦੇ ਅੱਧੇ ਪਾਸੇ 'ਤੇ ਇੱਕ ਚਮਚ stuffing ਪਾਓ, ਥੋੜਾ ਕੱਟਿਆ ਹੋਇਆ ਮੋਜ਼ੇਰੇਲਾ cheese ਪਾਓ ਅਤੇ ਇਸ ਨੂੰ ਫੋਲਡ ਕਰੋ

stuffing ਭਰੋ

ਤਵੇ 'ਚ ਥੋੜ੍ਹਾ ਜਿਹਾ ਤੇਲ ਪਾਓ ਅਤੇ ਕਵੇਸਾਡਿਲਾ ਨੂੰ ਕਰਿਸਪ ਹੋਣ ਤੱਕ ਚੰਗੀ ਤਰ੍ਹਾਂ ਪਕਾਓ  

ਕਰਿਸਪ ਹੋਣ ਤੱਕ ਪਕਾਓ

ਇਸ ਨੂੰ hung curd ਅਤੇ chopped ਸਬਜ਼ੀਆਂ ਨਾਲ garnish ਕਰੋ

garnish ਕਰੋ