Filter Coffee Chia Pudding recipe

24 Oct 2023

TV9 Punjabi

ਇੱਕ ਕਟੋਰੇ ਵਿੱਚ ਚਿਆ seeds, ਕੋਕੋ ਪਾਊਡ ਅਤੇ ਇੱਕ ਚੁਟਕੀ ਨਮਕ ਚੰਗੀ ਤਰ੍ਹਾਂ ਮਿਲਾਓ

ਚਿਆ seeds

Credits:Instagram 

ਇਸ ਤੋਂ ਬਾਅਦ ਮੈਪਲ ਸੀਰਪ ਵਿਚ ਮਿਲਾਓ

ਮੈਪਲ ਸੀਰਪ ਮਿਲਾਓ

ਫਿਲਟਰ ਕੌਫੀ ਡਿਕੋਕਸ਼ਨ ਮਿਲਾਓ

ਕੌਫੀ ਡਿਕੋਕਸ਼ਨ ਮਿਲਾਓ

ਇਸ ਤੋਂ ਬਾਅਦ ਨਾਰਿਅਲ ਦਾ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਲਾਓ

ਚੰਗੀ ਤਰ੍ਹਾਂ ਮਿਲਾਓ

4-6 ਘੰਟੇ ਜ਼ਾਂ ਰਾਤ ਭਰ ਲਈ ਫਰਿੱਜ ਵਿੱਚ ਰੱਖੋ

ਫਰਿੱਜ ਵਿੱਚ ਰੱਖੋ

ਪਿਘਲੀ ਹੋਈ ਚਾਕਲੇਟ ਨੂੰ ਚਿਆ ਪੁਡਿੰਗ ਉੱਤੇ ਪਾਓ 

ਪੁਡਿੰਗ ਉੱਤੇ ਪਾਓ

ਇਸ ਦੇ ਉੱਤੇ sea salt ਛਿੜਕ ਦਿਓ

salt ਛਿੜਕ ਦਿਓ

ਤੁਹਾਡੀ Filter Coffee Chia Pudding ਤਿਆਰ ਹੈ। 

Pudding ਤਿਆਰ