ਬ੍ਰੈਕਫਾਸਟ ਲਈ ਰਵਾ ਸੈਂਡਵਿੱਚ, ਜ਼ਰੂਰ ਕਰੋ ਟ੍ਰਾਈ

23 Oct 2023

TV9 Punjabi

1 ਕੱਪ ਭੁੰਨਿਆ ਹੋਇਆ ਰਵਾ ਲਓ ਉਸ ਵਿੱਚ 1/2 ਕੱਪ ਦਹੀ ਮਿਲਾਓ, 1 ਚਮਚ ਲਾਲ ਮਿਚਰ ਫਲੇਕਸ ਅਤੇ ਸੁਆਦ ਲਈ ਲੂਣ ਮਿਲਾਓ।

ਮਿਸ਼ਰਨ ਮਿਲਾਓ

Credits:Instagram 

1/2 ਕੱਪ ਕੱਟਿਆ ਹੋਇਆ ਸ਼ਿਮਲਾ ਮਿਰਚ, ਟਮਾਟਰ, ਮੱਕੀ ਮਿਲਾਓ ਅਤੇ 10 ਮਿੰਟਾਂ ਲਈ ਰੱਖ ਦਓ। 

ਮੱਕੀ ਮਿਲਾਓ 

1/4 ਕੱਪ ਪਾਣੀ ਨੂੰ ਚੰਗੀ ਤਰ੍ਹਾ ਮਿਲਾਓ

ਚੰਗੀ ਤਰ੍ਹਾ ਮਿਲਾਓ

ਸੈਂਡਵਿਚ ਮੇਕਰ ਨੂੰ ਗਰਮ ਕਰੋ

ਗਰਮ ਕਰੋ

ਆਟੇ ਵਿੱਚ 1 ਚਮਚ ਈਨੋ ਪਾਓ

ਈਨੋ ਪਾਓ

ਬੈਟਰ ਨੂੰ ਸੈਂਡਵਿਚ ਮੇਕਰ ਵਿੱਚ ਪਾਓ 

ਮੇਕਰ ਵਿੱਚ ਪਾਓ

ਪਨੀਰ ਦੇ ਟੁਕੜੇ ਨੂੰ ਉਪਰ ਲਗਾਓ

ਪਨੀਰ ਰੱਖੋ

ਸੈਂਡਵਿੱਚ ਨੂੰ ਟੋਸਟ ਕਰੋ ਅਤੇ ਹਰੀ ਚਟਨੀ ਜ਼ਾਂ ਕੈਚਪ ਨਾਲ ਗਰਮਾ-ਗਰਮ ਸਰਵ ਕਰੋ।

ਸਰਵ ਕਰੋ