ਡਾਇਟ 'ਚ ਸ਼ਾਮਲ ਕਰੋ High Protein Paneer Salad
22 Oct 2023
TV9 Punjabi
ਇੱਕ ਪੈਨ ਵਿੱਚ ਮੱਖਣ ਗਰਮ ਕਰੋ
ਮੱਖਣ ਪਾਓ
Credits:Instagram
ਗਰਮ ਹੋਣ ਤੋਂ ਬਾਅਦ ਉਸ ਵਿੱਚ ਪਨੀਰ ਪਾਓ
ਪਨੀਰ ਪਾਓ
ਪਨੀਰ ਪਾਣ ਤੋਂ ਬਾਅਦ ਸਾਰੇ ਮਸਾਲੇ ਪਾਓ
ਮਸਾਲੇ ਪਾਓ
ਇੱਕ ਪੈਨ ਵਿੱਚ ਸਾਰੀ ਸਬਜ਼ੀਆਂ ਨੂੰ saute ਕਰੋ
saute ਕਰੋ
ਇੱਕ ਬਾਊਲ ਵਿੱਚ Lettuce ਪਾਓ
Lettuce ਪਾਓ
Lettuce ਪਾਣ ਤੋਂ ਬਾਅਦ saute ਕੀਤੀ ਸਬਜ਼ੀਆਂ mix ਕਰੋ
ਸਬਜ਼ੀਆਂ mix ਕਰੋ
ਸਬਜ਼ੀਆਂ mix ਕਰਨ ਤੋਂ ਬਾਅਦ ਪਨੀਰ mix ਕਰੋ।
ਪਨੀਰ mix ਕਰੋ
ਤੁਸੀਂ ਇਸ ਨੂੰ ਆਪਣੀ ਮਨਪਸੰਦ dip ਨਾਲ ਖਾ ਸਕਦੇ ਹੋ।
ਕਰੋ ਸਰਵ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਇਸ ਵਾਰ ਤਿਉਹਾਰਾਂ 'ਤੇ ਘਰੇ ਬਣਾਓ ਬੇਸਨ ਦੇ ਲੱਡੂ
Learn more