ਤਿਉਹਾਰਾਂ 'ਤੇ ਘਰੇ ਬਣਾਓ ਬੇਸਨ ਦੇ ਲੱਡੂ

22 Oct 2023

TV9 Punjabi

ਇੱਕ ਪੈਨ ਵਿੱਚ ਘਿਓ ਪਾਓ ਉਸ ਨੂੰ ਗਰਮ ਕਰੋ

ਗਰਮ ਕਰੋ

Credits:Instagram 

ਘਿਓ ਗਰਮ ਹੋਣ ਤੋਂ ਬਾਅਦ ਉਸ ਵਿੱਚ ਬੇਸਨ ਮਿਲਾਓ

ਬੇਸਨ ਮਿਲਾਓ

ਬੇਸਨ ਨੂੰ ਚੰਗੀ ਤਰ੍ਹਾਂ ਪਕਾਓ 'ਤੇ ਘਿਓ ਮਿਲਾਓ

ਘਿਓ ਮਿਲਾਓ

ਪੇਸਟ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਇਲਾਇਚੀ ਪਾਊਡਰ ਅਤੇ ਪਾਊਡਰ ਸ਼ੁਗਰ ਮਿਲਾਓ।

ਪਾਊਡਰ ਸ਼ੁਗਰ ਮਿਲਾਓ

ਮਿਸ਼ਰਨ ਦੇ ਪਕਣ ਤੋਂ ਬਾਅਦ ਲੱਡੂ ਬਣਾਓ।

ਲੱਡੂ ਬਣਾਓ

ਕਰਵਾ ਚੌਥ 'ਤੇ ਚੂੜੀਆਂ ਦੇ ਇਹ ਟਰੈਂਡੀ ਡਿਜ਼ਾਈਨ ਪਹਿਨੋ