ਕਰਵਾ ਚੌਥ 'ਤੇ ਚੂੜੀਆਂ ਦੇ ਇਹ ਟਰੈਂਡੀ ਡਿਜ਼ਾਈਨ ਪਹਿਨੋ
22 Oct 2023
TV9 Punjabi
ਕਰਵਾ ਚੌਥ 'ਤੇ ਔਰਤਾਂ 16 ਸ਼ਿੰਗਾਰ ਕਰਦੀਆਂ ਹਨ ਅਤੇ ਵਿਆਹੀ ਔਰਤਾਂ ਲਈ ਚੂੜੀਆਂ ਬੇਹੱਦ ਖਾਸ ਹੁੰਦੀ ਹੈ।
ਚੂੜੀਆਂ ਦੇ ਟਰੈਂਡੀ ਡਿਜ਼ਾਇਨ
ਪੋਲਕੀ ਕੰਗਨ ਬੇਹੱਦ ਖੂਬਸੂਰਤ ਲੱਗਦੇ ਹਨ। ਇਸ ਨਾਲ ਸਿੰਪਲ ਕਚ ਦੀਆਂ ਵੰਗਾਂ ਦੀ ਸੈੱਟ ਵੀ ਜੋੜਿਆ ਜਾ ਸਕਦਾ ਹੈ।
ਪੋਲਕੀ ਕੰਗਨ
ਕਰਵਾ ਚੌਥ 'ਤੇ ਪਰਲ ਵਾਲੇ ਕੰਗਨ ਤੁਹਾਨੂੰ Royal ਲੁੱਕ ਦਾ ਟੱਚ ਦੇਣਗੇ ਅਤੇ ਖੂਬਸੂਰਤੀ ਵਿੱਚ ਚਾਰ ਚੰਨ ਲੱਗ ਜਾਣਗੇ।
ਕੰਗਨ ਸੈੱਟ
Multicolor ਚੂੜੀਆਂ ਨੂੰ ਨੱਗ ਨਾਲ ਜੜੇ ਕੰਗਨ ਦੇ ਨਾਲ ਪਾ ਸਕਦੇ ਹੋ। ਇਹ ਕਿਸੇ ਵੀ ਪਹਿਰਾਵੇ ਨਾਲ ਮੈਚ ਕੀਤਾ ਜਾ ਸਕਦਾ ਹੈ।
Multicolor ਚੂੜੀਆਂ
ਗ੍ਰਾਫਿਕ ਪ੍ਰਿੰਟ ਕੰਗਨ ਕਾਫੀ ਟਰੈਂਡ ਵਿੱਚ ਹੈ। ਇਹ ਕਰਵਾ ਚੌਥ ਤੁਸੀਂ ਵੀ ਇਸ ਤਰ੍ਹਾਂ ਦੇ ਕੰਗਨ ਟ੍ਰਾਈ ਕਰ ਸਕਦੇ ਹੋ।
ਗ੍ਰਾਫਿਕ ਪ੍ਰਿੰਟ ਕੰਗਨ
ਤੁਸੀਂ ਕੁੰਦਨ ਵਰਕ ਨੂੰ ਕਿਸੇ ਵੀ ਤਰ੍ਹਾਂ ਦੀ ਚੂੜੀ ਦੇ ਨਾਲ ਸੈੱਟ ਕਰ ਸਕਦੇ ਹੋ।
ਕੁੰਦਨ ਵਰਕ ਕੰਗਨ
ਕਰਵਾ ਚੌਥ ਦੀ ਤਿਆਰੀ ਮਹਿਲਾਵਾਂ ਕਾਫੀ ਪਹਿਲਾਂ ਤੋਂ ਕਰਨੀ ਸ਼ੁਰੂ ਕਰ ਦਿੰਦੀਆਂ ਹਨ। ਇਸ ਵਾਰ ਕਰਵਾ ਚੌਥ ਦਾ ਵਰਤ 1 ਨਵੰਬਰ 2023 ਨੂੰ ਰੱਖਿਆ ਜਾਵੇਗਾ।
ਕਦੋਂ ਹੈ ਕਰਵਾ ਚੌਥ ?
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਡਾਇਟ ਵਿੱਚ ਸ਼ਾਮਲ ਕਰੋ ਇਹ ਚੀਜ਼ਾਂ, ਸਕਿਨ ਦਿਖੇਗੀ ਯੰਗ
Learn more