ਡਾਇਟ ਵਿੱਚ ਸ਼ਾਮਲ ਕਰੋ ਇਹ ਚੀਜ਼ਾਂ, ਸਕਿਨ ਦਿਖੇਗੀ ਯੰਗ 

21 Oct 2023

TV9 Punjabi

ਪਪੀਤੇ ਵਿੱਚ ਐਂਟੀਆਕਸੀਡੈਂਟ ਗੁਣ, ਮਿਨਰਲ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਹ ਫਾਇਨ ਲਾਇੰਸ ਅਤੇ ਚੁਰੜੀਆਂ ਦੂਰ ਕਰਨ ਵਿੱਚ ਮਦਦ ਕਰਦਾ ਹੈ।

ਪਪੀਤਾ ਖਾਓ

ਪਾਲਕ ਵਿੱਚ ਵਿਟਾਮਿਨ ਏ, ਸੀ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਵੱਧ ਮਾਤਰਾ ਵਿੱਚ ਹੁੰਦੇ ਹਨ। ਇਸ ਨਾਲ ਸਕਿਨ ਗਲੋਇੰਗ ਅਤੇ ਹੈਲਦੀ ਰਹਿੰਦੀ ਹੈ।

ਪਾਲਕ ਦੀ ਸਮੂਦੀ

ਬੈਰੀਜ਼ ਵਿੱਚ ਐਂਟੀਆਕਸੀਡੈਂਟ ਗੁਣ ਵੱਧ ਮਾਤਰਾ ਵਿੱਚ ਹੁੰਦੇ ਹਨ। ਤੁਸੀਂ ਬਲੈਕਬੈਰੀ, ਬਲੂਬੈਰੀਜ ਅਤੇ ਸਟ੍ਰਾਬੇਰੀ ਆਦਿ ਨੂੰ ਡਾਇਟ ਵਿੱਚ ਸ਼ਾਮਲ ਕਰ ਸਕਦੇ ਹੋ।

ਬੈਰੀਜ਼ ਖਾਓ

ਬ੍ਰੋਕਲੀ ਵਿੱਚ ਐਂਟੀ ਇੰਫਲੇਮੇਟਰੀ ਅਤੇ ਐਂਟੀ ਐਜਿੰਗ ਗੁਣ ਹੁੰਦੇ ਹਨ। ਇਸ ਵਿੱਚ ਵਿਟਾਮਿਨ ਸੀ ਅਤੇ ਕੇ ਵੀ ਵੱਧ ਮਾਤਰਾ ਵਿੱਚ ਹੁੰਦਾ ਹੈ।

ਬ੍ਰੋਕਲੀ ਖਾ ਸਕਦੇ ਹੋ

ਡਾਇਟ ਵਿੱਚ ਅਖਰੋਟ ਅਤੇ ਬਦਾਮ ਵਰਗੇ ਡ੍ਰਾਈ ਫਰੂਟਸ ਵੀ ਸ਼ਾਮਲ ਕਰੋ। 

ਡ੍ਰਾਈ ਫਰੂਟਸ ਖਾਓ

Avocado ਵਿੱਚ ਵਿਟਾਮਿਨ ਕੇ, ਈ, ਸੀ ਅਤੇ ਏ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਹ ਸਕਿਨ ਨੂੰ ਗਲੋਇੰਗ ਅਤੇ ਹੈਲਦੀ ਬਣਾਈ ਰੱਖਦਾ ਹੈ।

Avocado

ਤੁਸੀਂ ਸ਼ਕਰਕੰਦੀ ਨੂੰ ਉਬਾਲ ਕੇ ਜਾਂ ਫਿਰ ਭੁੰਨ ਕੇ ਵੀ ਖਾ ਸਕਦੇ ਹੋ। ਇਸ ਵਿੱਚ ਵਿਟਾਮਿਨ ਏ ਵੱਧ ਮਾਤਰਾ ਵਿੱਚ ਹੁੰਦਾ ਹੈ। ਇਸ ਨੂੰ ਖਾਣ ਨਾਲ ਸਕਿਨ ਯੰਗ ਨਜ਼ਰ ਆਉਂਦੀ ਹੈ।

ਸ਼ਕਰਕੰਦੀ ਸਲਾਦ

ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਪੀਓ ਇਹ Drinks