ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਪੀਓ ਇਹ Drinks

21 Oct 2023

TV9 Punjabi

ਚਕੁੰਦਰ ਦਾ ਜੂਸ ਪੀ ਸਕਦੇ ਹੋ। ਚਕੁੰਦਰ ਵਿੱਚ ਕਾਫੀ ਪੋਸ਼ਕ ਤੱਤ ਹੁੰਦੇ ਹਨ। ਜੋ ਖੂਨ ਵਧਾਉਣ ਵਿੱਚ ਮਦਦ ਕਰਦਾ ਹੈ। 

ਚਕੁੰਦਰ ਦਾ ਜੂਸ

ਪਾਲਕ ਨਾਲ ਬਣਿਆ ਡ੍ਰਿੰਕ ਵੀ ਪੀ ਸਕਦੇ ਹੋ। ਇਸ ਨੂੰ ਪੀਣ ਨਾਲ ਇਮਯੂਨੀਟੀ ਬੂਸਟ ਹੁੰਦੀ ਹੈ।

ਪਾਲਕ ਡ੍ਰਿੰਕ

ਅਨਾਰ ਵਿੱਚ ਕੈਲਸ਼ੀਅਮ, ਮਿਨਰਲਸ ਅਤੇ ਪੋਟੈਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਹ ਜੂਸ ਖੂਨ ਵਧਾਉਣ ਦਾ ਕੰਮ ਵੀ ਕਰਦਾ ਹੈ।

ਅਨਾਰ ਦਾ ਜੂਸ

ਤੁਸੀਂ ਸੰਤਰੇ ਦਾ ਜੂਸ ਵੀ ਪੀ ਸਕਦੇ ਹੋ। ਸੰਤਰੇ ਦਾ ਜੂਸ ਅਨੀਮੀਆ ਦੇ ਲੱਛਣਾਂ ਨੂੰ ਵੀ ਘੱਟ ਕਰਦਾ ਹੈ।

ਆਰੇਂਜ ਦਾ ਜੂਸ

ਸੇਬ ਦਾ ਜੂਸ ਬਹੁਤ ਹੀ ਟੇਸਟੀ ਅਤੇ ਹੈਲਦੀ ਹੁੰਦਾ ਹੈ। ਇਸ ਵਿੱਚ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ।

ਸੇਬ ਦਾ ਜੂਸ

ਆਲੂਬੁਖਾਰੇ ਦਾ ਜੂਸ ਹੀਮੋਗਲੋਬਿਨ ਲੇਵਲ ਵੱਧਾ ਸਕਦਾ ਹੈ। ਇਹ ਪੇਟ ਨਾਲ ਜੁੜੀ ਸਮੱਸਿਆ ਵੀ ਦੂਰ ਕਰਦਾ ਹੈ।

ਆਲੂਬੁਖਾਰਾ ਜੂਸ

ਕੱਦੂ ਦੇ ਜੂਸ ਵਿੱਚ ਆਇਰਨ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਸ ਨਾਲ ਤੁਸੀਂ ਸਮੂਦੀ ਜ਼ਾਂ ਜੂਸ ਬਣਾ ਸਕਦੇ ਹੋ। ਇਹ ਸਰੀਰ ਵਿੱਚ ਹੀਮੋਗਲੋਬਿਨ ਲੇਵਲ ਵੱਧਾਉਣ ਦਾ ਕੰਮ ਕਰਦਾ ਹੈ। 

ਕੱਦੂ ਦਾ ਜੂਸ

ਭਾਰ ਵੀ ਨਹੀਂ ਵੱਧੇਗਾ ਅਤੇ ਸਵਾਦ ਵੀ ਮਿਲੇਗਾ