ਭਾਰ ਵੀ ਨਹੀਂ ਵੱਧੇਗਾ ਅਤੇ ਸਵਾਦ ਵੀ ਮਿਲੇਗਾ
21 Oct 2023
TV9 Punjabi
ਭਾਰ ਘੱਟ ਕਰਨ ਲਈ ਖਾਣ-ਪੀਣ ਤੇ ਕੰਟ੍ਰੋਲ ਕਰਨਾ ਬਹੁਤ ਜ਼ਰੂਰੀ ਹੈ। ਲੋਕੀ ਡਾਇਟ ਕੰਟ੍ਰੋਲ ਨਹੀਂ ਕਰ ਪਾਉਂਦੇ।
ਭਾਰ ਕੰਟ੍ਰੋਲ ਕਰਨ ਲਈ ਟਿਪਸ
ਡਾਇਟ ਅਤੇ Workout ਦਾ ਸਹੀ combination ਹੋਵੇ ਤਾਂ ਭਾਰ ਅਸਾਨੀ ਨਾਲ ਘੱਟ ਜਾਂਦਾ ਹੈ।
ਡਾਇਟ ਅਤੇ Workout
ਜੇਕਰ ਤੁਹਾਡਾ ਮਿੱਠਾ ਖਾਣ ਦਾ ਦਿੱਲ ਕਰਦਾ ਹੈ ਤਾਂ ਡਾਰਕ ਚਾਕਲੇਟ ਖਾਓ।ਇਸ ਨਾਲ ਐਨਰਜੀ ਵੀ ਮਿਲੇਗੀ ਤੇ ਨੁਕਸਾਨ ਵੀ ਨਹੀਂ ਹੋਵੇਗਾ।
ਮਿੱਠੇ ਦਾ option
ਸਨੈਕਸ ਵਿੱਚ ਸੀਡਸ ਅਤੇ ਡ੍ਰਾਈ ਫਰੂਟਸ ਖਾਓ।
Fry foods craving
ਫਰੂਟਸ ਵਾਲੀ ਲੋ ਕੈਲੋਰੀ ਵਾਲੀ Icecream ਘਰੇ ਤਿਆਰ ਕਰੋ।
Icecream Option
ਤੁਸੀਂ ਨਿੰਬੂ ਪਾਣਾ ਜਾਂ ਫਿਰ ਕੋਕੋਨੱਟ ਵਾਟਰ ਨੂੰ ਵੀ ਆਪਣਾ ਡੇਲੀ ਰੁਟੀਨ ਵਿੱਚ ਸ਼ਾਮਲ ਕਰ ਸਕਦੇ ਹੋ।
ਕੋਲਡ ਡ੍ਰਿੰਕ ਦਾ ਆਪਸ਼ਨ
ਚਿਪਸ Roasted nuts ਅਤੇ ਪੋਪਕਾਰਨ ਖਾ ਸਕਦੇ ਹੋ।
ਚਿਪਸ ਦਾ ਆਪਸ਼ਨ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਜਵਾਨ ਅਤੇ ਹੈਲਦੀ ਰਹਿਣ ਲਈ ਇਹ ਡ੍ਰਾਈ ਫਰੂਟਸ ਖਾਓ
Learn more