ਜਵਾਨ ਅਤੇ ਹੈਲਦੀ ਰਹਿਣ ਲਈ ਇਹ ਡ੍ਰਾਈ ਫਰੂਟਸ ਖਾਓ

21 Oct 2023

TV9 Punjabi

ਪੋਸ਼ਕ ਤੱਤਾਂ ਨਾਲ ਭਰਪੂਰ ਡ੍ਰਾਈ ਫਰੂਟਸ ਡੇਲੀ ਡਾਇਟ ਵਿੱਚ ਸ਼ਾਮਲ ਕਰਨ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। 

ਡ੍ਰਾਈ ਫਰੂਟਸ ਦੇ ਫਾਇਦੇ 

ਕਿਸ਼ਮਿਸ਼ ਵਿੱਚ ਪ੍ਰੋਟੀਨ, ਫਾਇਬਰ, ਵਿਟਾਮਿਨ ਬੀ 6 ਆਦਿ ਤੱਤ ਪਾਏ ਜਾਂਦੇ ਹਨ। ਜਿਸ ਨਾਲ ਕਈ ਫਾਇਦੇ ਹੁੰਦੇ ਹਨ।

ਕਿਸ਼ਮਿਸ਼ ਦੇ ਗੁਣ

 ਆਇਰਨ ਨਾਲ ਭਰਪੂਰ ਸੌਗੀ ਅਨੀਮੀਆ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ। ਅਨੀਮੀਆ ਦੀ ਸਮੱਸਿਆ ਵਿੱਚ ਰੋਜ਼ਾਨਾ ਸੌਗੀ ਦਾ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ।

ਅਨੀਮੀਆ ਵਿੱਚ ਫਾਇਦੇਮੰਦ

ਵਧਦਾ ਭਾਰ ਛੋਟੀ ਉਮਰ ਵਿੱਚ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦਾ ਹੈ। ਭਾਰ ਘਟਾਉਣ ਵਾਲੀ ਖੁਰਾਕ ਵਿੱਚ ਸ਼ਾਮਲ ਕਰੋ।

ਭਾਰ ਕੰਟ੍ਰੋਲ ਕਰਨਾ

ਸੌਗੀ ਦਾ ਪਾਣੀ ਪੀਣ ਨਾਲ ਸਕਿਨ ਦੇ ਡੇਡ ਸੈਲਸ ਹੱਟਦੇ ਹਨ ਅਤੇ ਸਕਿਨ ਨੂੰ ਅੰਦਰੋ ਗਲੋ ਮਿਲਦਾ ਹੈ।

ਗਲੋਇੰਗ ਸਕਿਨ

ਸੌਗੀ ਦਾ ਪਾਣੀ ਪੀਣ ਨਾਲ Digestion ਵਿੱਚ ਸੁਧਾਰ ਹੁੰਦਾ ਹੈ ਅਤੇ ਗੈਸ, ਪੇਟ ਦਰਦ ਵਰਗੀ ਸਮੱਸਿਆ ਤੋਂ ਬਚਾਅ ਕਰਦਾ ਹੈ।

ਪਾਚਨ ਵਿੱਚ ਸੁਧਾਰ

ਸੌਗੀ ਦੇ ਪਾਣੀ ਵਿੱਚ ਗੁਲਾਬ ਜਲ ਅਤੇ ਨਿੰਬੂ ਦੀ ਕੁੱਝ ਬੁੰਦਾਂ ਮਿਲਾ ਕੇ ਸਕਿਨ 'ਤੇ ਲਗਾਓ ਅਤੇ ਕੁੱਝ ਦੇਰ ਬਾਅਦ ਸਾਫ਼ ਕਰੋ। 

ਸਕਿਨ 'ਤੇ ਇੰਝ ਲਗਾਓ

ਰਾਤ ਨੂੰ ਸੌਗੀ ਨੂੰ ਪਾਣੀ ਵਿੱਚ ਭਿਓਣ ਤੋਂ ਬਾਅਦ ਸਵੇਰੇ ਖਾਣਾ ਚਾਹੀਦਾ ਹੈ।

ਇਸ ਤਰ੍ਹਾਂ ਖਾਓ

ਡਾਇਬੀਟੀਜ ਵਿੱਚ ਫਾਇਦੇਮੰਦ ਹਨ ਫੱਲਾਂ ਦੇ ਬੀਜ