ਲਾਂਚ ਹੋਇਆ Oppo ਦਾ ਨਵਾਂ 5G ਫੋਨ,ਕੀਮਤ 15 ਹਜ਼ਾਰ ਤੋਂ ਵੀ ਘੱਟ

23 Dec 2023

TV9Punjabi

Oppo ਦਾ ਨਵਾਂ ਸਮਾਰਟਫੋਨ Oppo A59 5G ਹੋਇਆ ਭਾਰਤ ਵਿੱਚ ਲਾਂਚ।

Oppo ਦਾ ਨਵਾਂ ਸਮਾਰਟਫੋਨ

ਇਸ ਓਪੋ ਮੋਬਾਈਲ ਦੇ 4GB/128GB ਵੇਰੀਐਂਟ ਦੀ ਕੀਮਤ 14,999 ਰੁਪਏ ਹੈ ਅਤੇ 6GB/128GB ਵੇਰੀਐਂਟ ਦੀ ਕੀਮਤ 16,999 ਰੁਪਏ ਹੈ।

Oppo A59 5G Price

ਇਸ ਡਿਵਾਈਸ ਦੀ ਵਿਕਰੀ 25 ਦਸੰਬਰ ਤੋਂ ਓਪੋ ਦੇ ਆਨਲਾਈਨ ਸਟੋਰ ਦੇ ਨਾਲ-ਨਾਲ ਅਮੇਜ਼ਨ ਅਤੇ ਫਲਿੱਪਕਾਰਟ 'ਤੇ ਸ਼ੁਰੂ ਹੋਵੇਗੀ।

Oppo A59 5G Release Date

90 ਫੋਨ 'ਚ Hz ਰਿਫਰੈਸ਼ ਰੇਟ ਸਪੋਰਟ ਦੇ ਨਾਲ 6.56 ਇੰਚ ਦੀ LCD ਡਿਸਪਲੇਅ ਹੈ, ਨਾਲ ਹੀ ਮੀਡੀਆਟੇਕ ਡਾਇਮੈਂਸਿਟੀ 6020 ਪ੍ਰੋਸੈਸਰ ਵੀ ਹੈ।

Oppo A59 5G Specifications

ਰਿਅਰ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 2 ਮੈਗਾਪਿਕਸਲ ਦਾ ਡੈਪਥ ਕੈਮਰਾ, 8 ਮੈਗਾਪਿਕਸਲ ਦਾ ਫਰੰਟ ਕੈਮਰਾ ਸੈਂਸਰ ਸੈਲਫੀ ਲਈ ਉਪਲੱਬਧ ਹੋਵੇਗਾ।

ਕੈਮਰਾ ਸੇਟਅਪ

5000 ਇਸ ਓਪੋ ਫੋਨ ਨੂੰ ਜੀਵਨ ਦੇਣ ਲਈ mAh ਬੈਟਰੀ ਦਿੱਤੀ ਗਈ ਹੈ ਜੋ 33 ਵਾਟ ਸੁਪਰਵੀਓਓਸੀ ਫਾਸਟ ਚਾਰਜ ਨੂੰ ਸਪੋਰਟ ਕਰਦਾ ਹੈ।

ਬੈਟਰੀ

ਓਪੋ ਦੇ ਆਨਲਾਈਨ ਸਟੋਰ ਤੋਂ ਫ਼ੋਨ ਖਰੀਦਣ 'ਤੇ IDFC, SBI, ਬੈਂਕ ਆਫ਼ ਬੜੌਦਾ ਜਾਂ One ਕਾਰਡ ਦੀ ਵਰਤੋਂ ਕਰਨ 'ਤੇ 1500 ਰੁਪਏ ਦੀ ਤੁਰੰਤ ਛੂਟ ਵੀ ਹੈ।

ਆਫਰਸ

ਨਵੀਂ Thar ਵਿੱਚ ਮਿਲੇਗੀ 10 ਈਂਚ ਦੀ ਸਕ੍ਰੀਨ,ਛੋਟੀ ਥਾਰ ਤੋਂ ਕਿੰਨੀ ਹੋਵੇਗੀ ਅਲਗ?