ਨਵੀਂ Thar ਵਿੱਚ ਮਿਲੇਗੀ 10 ਈਂਚ ਦੀ ਸਕ੍ਰੀਨ,ਛੋਟੀ ਥਾਰ ਤੋਂ ਕਿੰਨੀ ਹੋਵੇਗੀ ਅਲਗ?

23 Dec 2023

TV9Punjabi

ਨਵੀਂ ਥਾਰ ਨੂੰ ਭਾਰਤ ਵਿੱਚ ਜਲਦ ਲਾਂਚ ਕੀਤਾ ਜਾ ਸਕਦਾ ਹੈ,ਇਸ SUV ਦੀ ਕਾਫੀ ਸਾਰੀ ਡਿਟੇਲਸ ਪਹਿਲਾਂ ਤੋਂ ਹੀ ਲੀਕ ਹੋ ਚੁੱਕੀ ਹੈ। 

Mahindra Thar 5-Door

Credit:Unsplash

ਥਾਰ ਦਾ 5-ਡੋਰ ਮਾਡਲ ਜੂਨ 2024 ਵਿੱਚ ਲਾਂਚ ਕੀਤਾ ਜਾ ਸਕਦਾ ਹੈ। 

ਕਦੋ ਆਵੇਗੀ ਨਵੀਂ ਥਾਰ

ਨਵੀਂ ਵਾਲੀ ਛਾਰ ਵਿੱਚ 10.25 ਇੰਚ ਦੀ ਇਨਫੋਟੇਨਮੈਂਟ ਸਕ੍ਰੀਨ ਦਿੱਤੀ ਜਾ ਸਕਦੀ ਹੈ, ਜਦੋਂ ਕਿ ਮੌਜੂਦਾ ਮਾਡਲ ਵਿੱਚ 7 ਇੰਚ ਟੱਚ-ਸਕ੍ਰੀਨ ਯੂਨੀਟ ਮਿਲਦੀ ਹੈ।

ਇਨਫੋਟੇਨਮੈਂਟ ਸਕ੍ਰੀਨ

ਨਵੀਂ ਮਹਿੰਦਰਾ ਥਾਰ ਵਿੱਚ ਸਿੰਗਲ-ਪੇਨ ਇਲੇਕਟ੍ਰੀਕ ਸਨਰੂਫ, ਵਿੰਡਸਕ੍ਰੀਨ ਮਾਊਂਟ ਡੈਸ਼ਕੈਮ ਵਰਗੇ ਨਵੇਂ ਫੀਚਰਸ ਦਿੱਤੇ ਗਏ ਜਾਣਗੇ,ਜੋ ਮੌਜੂਦਾ ਥਾਰ ਵਿੱਚ ਨਹੀਂ ਹੈ।

ਬੇਹਤਰ ਫੀਚਰਸ

ਜਲਵਾਯੂ ਕੰਟਰੋਲ ਯੂਨਿਟ, ਏਸੀ ਵੈਂਟਸ, ਫਿਜ਼ੀਕਲ ਬਟਨ ਅਤੇ ਰੋਟਰੀ ਡਾਇਲ ਆਉਣ ਵਾਲੇ ਅਤੇ ਮੌਜੂਦਾ ਥਾਰ ਵਿੱਚ ਆਮ ਹੋਣਗੇ।

ਕੀ ਹੋਵੇਗਾ ਕਾਮਨ

ਥਾਰ 5-ਡੋਰ 'ਚ 2.2 ਲੀਟਰ ਡੀਜ਼ਲ ਇੰਜਣ/2.0 ਲੀਟਰ ਪੈਟਰੋਲ ਇੰਜਣ ਹੋਵੇਗਾ, ਜੋ 6-ਸਪੀਡ ਮੈਨੂਅਲ ਅਤੇ 6-ਸਪੀਡ ਆਟੋਮੈਟਿਕ ਗਿਅਰਬਾਕਸ ਦੇ ਵਿਕਲਪ ਦੇ ਨਾਲ ਉਪਲਬਧ ਹੋਵੇਗਾ।

ਨਵੀਂ ਥਾਰ ਦਾ ਇੰਜਣ

ਮਹਿੰਦਰਾ ਥਾਰ 5-ਡੋਰ ਦੀ ਕੀਮਤ 16 ਤੋਂ 20 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ, ਜੋ ਕਿ ਐਕਸ-ਸ਼ੋਰੂਮ ਦੇ ਹਿਸਾਬ ਨਾਲ ਹੋਵੇਗੀ।

ਨਵੀਂ ਥਾਰ ਦੀ ਕੀਮਤ

ਕਿਹੜੇ ਹਨ ਦੁਨੀਆ ਦੇ ਸਭ ਤੋਂ ਮਹਿੰਗੇ ਫਲ?ਕੀ ਤੁਹਾਨੂੰ ਪਤਾ ਹੈ ਨਾਂਅ