8999 ਰੁਪਏ ਵਿੱਚ 32MP ਸੈਲਫੀ ਕੈਮਰਾ ਵਾਲਾ ਸਸਤਾ ਫੋਨ, ਰੈਮ ਵੀ ਹੈ 11 GB 

19 Nov 2023

TV9 Punjabi

10 ਹਜ਼ਾਰ ਤੱਕ ਦਾ ਹੈ ਬਜ਼ਟ? ਇਸ price ਵਿੱਚ ਵੀ ਮਿਲ ਜਾਵੇਗਾ 32MP ਸੈਲਫੀ ਕੈਮਰਾ ਵਾਲਾ ਫੋਨ

32MP Camera Mobile

Pic Credits:Amazon/Tecno

Tecno Camon 19 Neo ਸਮਾਰਟਫੋਨ ਬੇਹੱਦ ਹੀ ਘੱਟ ਕੀਮਤ ਵਿੱਚ ਵਧੀਆ ਫੀਚਰਸ ਨਾਲ ਪੈਕਡ ਹੈ।

ਘੱਟ ਕੀਮਤ ਵਿੱਚ ਵਧੀਆ ਫੀਚਰਸ

6.8 ਇੰਚ ਦੀ full HD Plus display ਵਾਲੇ ਇਸ Tecno ਫੋਨ ਵਿੱਚ ਮੀਡੀਆਟੇਕ ਹੀਲੀਯੋ ਜੀ85 ਪ੍ਰੋਸੇਸਰ ਦਿੱਤਾ ਗਿਆ ਹੈ। ਫੋਨ ਵਿੱਚ 6GB ਰੈਮ ਦੇ ਨਾਲ 5GB ਵਰਚੂਅਲ ਰੈਮ ਸਪੋਰਟ ਮਿਲੇਗਾ।

Tecno Camon 19 Neo Specifications

ਫੋਨ ਦੇ ਪਿਛਲੇ ਹਿੱਸੇ ਵਿੱਚ 48 ਮੇਗਾਪਿਕਸਲ ਟ੍ਰੀਪਲ ਰਿਅਰ ਕੈਮਰਾ ਸੇਟਅਪ ਅਤੇ ਫੋਨ ਦੇ ਫਰੰਟ ਵਿੱਚ 32MP ਸੈਲਫੀ ਕੈਮਰਾ ਸੇਂਸਰ ਦਿੱਤਾ ਗਿਆ ਹੈ।

ਕੈਮਰਾ ਸੇਟਅਪ

18 ਵਾਟ ਫਾਸਟ ਸਪੋਰਟ ਦੇ ਨਾਲ ਇਸ ਡਿਵਾਇਸ ਵਿੱਚ 500MAH ਦੀ ਬੈਟਰੀ ਫੋਨ ਵਿੱਚ ਦਿੱਤੀ ਗਈ ਹੈ।

ਬੈਟਰੀ

Amazon 'ਤੇ ਲਿਸਟਿੰਗ ਦੇ ਮੁਤਾਬਕ ਇਹ ਫੋਨ 47 ਮਿੰਟ ਵਿੱਚ 50 ਫਿਸਦੀ ਚਾਰਜ ਹੋ ਜਾਂਦਾ ਹੈ। 

ਫਾਸਟ ਚਾਰਜ

Amazon 'ਤੇ ਇਸ Tecno ਮੋਬਾਈਲ ਫੋਨ ਦੇ 6GB/128GB Variant ਨੂੰ 51 ਫਿਸਦੀ ਦੀ ਛੁੱਟ ਤੋਂ ਬਾਅਦ 8,999 ਰੁਪਏ ਵਿੱਚ ਬੇਚਿਆ ਜਾ ਰਿਹਾ ਹੈ।

Tecno Camon 19 Neo Price In India

ਸਰਦੀਆਂ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਮਿਲੇਗਾ ਛੁੱਟਕਾਰਾ