ਸਰਦੀਆਂ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਮਿਲੇਗਾ ਛੁੱਟਕਾਰਾ
19 Nov 2023
TV9 Punjabi
ਸਰੀਰ ਵਿੱਚ ਯੂਰੀਕ ਐਸਿਡ ਦਾ ਵੱਧਣਾ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਯੂਰੀਕ ਐਸਿਡ
ਜੇਕਰ ਤੁਸੀਂ ਇਸ ਨੂੰ ਸਮੇਂ ਨਾਲ ਕੰਟ੍ਰੋਲ ਨਹੀਂ ਕੀਤਾ ਗਿਆ ਤਾਂ ਕਿਡਨੀ ਸਟੋਨ ਅਤੇ ਦਿਲ ਦੀ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਯੂਰੀਕ ਐਸਿਡ ਵਿੱਚ ਕੁੱਝ ਫੂਡਸ ਫਾਇਦਾ ਕਰ ਸਕਦੇ ਹਨ।
ਕਿਡਨੀ ਸਟੋਨ
ਸੇਬ ਵਿੱਚ ਮੌਜੂਦ ਮੈਲੀਕ ਐਸਿਡ ਸਰੀਰ ਵਿੱਚ ਯੂਰੀਕ ਐਸਿਡ ਜਾ ਅਸਰ ਘੱਟ ਕਰਨ ਵਿੱਚ ਮਦਦ ਕਰਦਾ ਹੈ।
ਸੇਬ
ਇਸ ਵਿੱਚ ਫਾਇਬਰ ਮੌਜੂਦ ਹੁੰਦਾ ਹੈ। ਜੋ ਯੂਰੀਕ ਐਸਿਡ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।
ਹਰੀ ਮਟਰ
ਫਾਇਬਰ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਅਲਸੀ ਦਾ ਸੇਵਨ ਹਾਈ ਯੂਰੀਕ ਐਸਿਡ ਦੀ ਸਮੱਸਿਆ ਵਿੱਚ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ।
ਅਲਸੀ
ਹਾਈ ਯੂਰੀਕ ਐਸਿਡ ਤੋਂ ਪਰੇਸ਼ਾਨ ਮਰੀਜਾਂ ਲਈ ਓਟਸ ਦਾ ਸੇਵਨ ਕਰਨਾ ਕਾਫੀ ਫਾਇਦੇਮੰਦ ਹੈ।
ਓਟਸ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਅੱਖਾਂ ਦੇ Dark Circles ਦੂਰ ਕਰੇਗੀ ਇਹ ਸਬਜ਼ੀ
https://tv9punjabi.com/web-stories