ਅੱਖਾਂ ਦੇ Dark Circles ਦੂਰ ਕਰੇਗੀ ਇਹ ਸਬਜ਼ੀ

19 Nov 2023

TV9 Punjabi

Dark Circles ਦੀ ਸਮੱਸਿਆ ਤੋਂ ਕਾਫੀ ਲੋਕ ਪਰੇਸ਼ਾਨ ਹਨ। ਇਸ ਦਾ ਕਾਰਨ ਸਾਡੀ ਖਰਾਬ ਲਾਈਫ ਸਟਾਈਲ ਅਤੇ ਡਾਇਟ ਹੈ। 

ਕਾਲੇ ਘੇਰੇ

Dark Circles ਤੋਂ ਛੁੱਟਕਾਰਾ ਪਾਉਣ ਦੇ ਲਈ ਲੋਕ ਕਈ ਤਰ੍ਹਾਂ ਦੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ। ਜੋ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਬਿਊਟੀ ਪ੍ਰੋਡਕਟਸ

Dark Circles ਨੂੰ ਦੂਰ ਕਰਨ ਦੇ ਲਈ ਟਮਾਟਰ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ। 

ਟਮਾਟਰ ਹੈ ਫਾਇਦੇਮੰਦ

ਤੁਸੀਂ ਟਮਾਟਰ ਦੇ ਰਸ ਨੂੰ ਅੱਖਾਂ ਦੇ ਥੱਲੇ ਲਗਾ ਸਕਦੇ ਹੋ।

ਟਮਾਟਰ ਦਾ ਰਸ

2 ਚਮਚ ਆਲੂ ਦੇ ਰਸ ਵਿੱਚ 2 ਚਮਚ ਟਮਾਟਰ ਦਾ ਰਸ ਮਿਲਾਓ। ਹੁਣ ਇਸ ਨੂੰ Dark Circles 'ਤੇ ਲਗਾਓ। 

ਆਲੂ

ਇੱਕ ਚਮਚ ਐਲੋਵੇਰਾ ਜੈੱਲ ਵਿੱਚ ਇੱਕ ਚਮਚ ਟਮਾਟਰ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। 

ਐਲੋਵੇਰਾ

ਟਮਾਟਰ ਅਤੇ ਨੀਂਬੂ ਦਾ ਇਸਤੇਮਾਲ Dark Circles ਨੂੰ ਦੂਰ ਕਰਨ ਵਿੱਚ ਕਾਫੀ ਫਾਇਦੇਮੰਦ ਹੁੰਦਾ ਹੈ।

ਨੀਂਬੂ

6 Mind games ਜੋ ਕੁੜੀਆਂ ਖੇਡਦੀਆਂ ਹਨ