6 Mind games ਜੋ ਕੁੜੀਆਂ ਖੇਡਦੀਆਂ ਹਨ
19 Nov 2023
TV9 Punjabi
ਕੁੜੀਆਂ ਪਹਿਲਾਂ ਦਿਖਾਉਂਦੀਆਂ ਹਨ ਕਿ ਉਹ ਤੁਹਾਡੇ ਵਿੱਚ ਬਹੁਤ ਇੰਟਰਸਟੇਡ ਹਨ ਪਰ ਤੁਹਾਡੇ ਪੁੱਛਣ 'ਤੇ ਸਾਫ਼ ਮਨਾ ਕਰ ਦਿੰਦੀਆਂ ਹਨ।
ਸਾਫ਼ ਇਨਕਾਰ
ਜਦੋਂ ਕੁੜੀਆਂ ਤੋਂ ਬਹਿਸ ਵਿੱਚ ਨਹੀਂ ਜਿੱਤ ਸਕਦੀਆਂ ਤਾਂ ਉਹ ਇੱਕਦਮ ਸ਼ਾਂਤ ਹੋ ਜਾਂਦੀਆਂ ਹਨ।
ਸ਼ਾਤ ਹੋ ਜਾਣਾ
ਕਈ ਵਾਰ ਇਸਦਾ ਦਿਖਾਵਾ ਕਰਦੀਆਂ ਹਨ ਕਿ ਤੁਸੀਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਇੰਮਪੋਰਟੈਂਸ ਨਹੀਂ ਰੱਖਦੇ।
ਇਗਨੌਰ ਕਰਨਾ
ਮੁੰਡਿਆਂ ਦੀਆਂ ਅੱਖਾਂ ਦੇ ਸਾਹਮਣੇ ਹੀ ਦੂਜੇ ਨਾਲ flirt ਕਰਨਾ। ਉਨ੍ਹਾਂ ਨੂੰ ਲੱਗਦਾ ਹੈ ਇਸ ਨਾਲ ਉਨ੍ਹਾਂ ਦੇ ਬੁਆਏ ਫਰੈਂਡ ਨੂੰ ਉਨ੍ਹਾਂ ਨੂੰ ਦੂਰ ਜਾਣ ਦਾ ਡਰ ਹੋਵੇਗਾ।
ਜਾਣ ਕੇ flirt ਕਰਨਾ
ਜਾਣ ਬੁੱਝਕੇ ਆਪਣੇ Ex ਦੀ ਗੱਲਾਂ ਕਰਨੀਆਂ। ਜਿਸ ਨਾਲ ਮੁੰਡਿਆਂ ਨੂੰ ਲੱਗੇਗਾ ਕਿ ਕਿਤੇ ਕੁੜੀਆਂ ਮੁੜ ਕੇ ਆਪਣੇ Ex ਕੋਲ ਨਾ ਚਲੀਆਂ ਜਾਣ।
Ex ਦੀ ਗੱਲ ਕਰਨੀ
ਕਦੇ-ਕਦੇ ਬਹੁਤ ਪਿਆਰ ਦਿਖਾਉਣਗੀਆਂ ਕਦੇ ਗੁੱਸਾ ਹੋ ਜਾਣਗੀਆਂ। ਜਿਸ ਨਾਲ ਮੁੰਡੇ ਉਨ੍ਹਾਂ ਦੇ ਖਿਆਲਾ ਵਿੱਚ ਹੀ ਖੋਏ ਰਹਿੰਦੇ ਹਨ
ਕਦੇ ਪਿਆਰ ਕਦੇ ਗੁੱਸਾ
ਕੁੜੀਆਂ ਨੂੰ ਹਰ ਸਮੇਂ Attention ਚਾਹੀਦੀ ਹੈ। Attention ਦੇ ਲਈ ਕੁੜੀਆਂ ਕੁੱਝ ਵੀ ਕਰ ਸਕਦੀਆਂ ਹਨ।
Attention
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਸਰਦੀਆਂ ਵਿੱਚ ਖਾਣਾ ਸ਼ੁਰੂ ਕਰ ਦਿਓ ਇਹ ਚੀਜ਼ਾਂ, ਦਿਲ ਰਹੇਗਾ ਦਰੁੱਸਤ
https://tv9punjabi.com/web-stories