ਸਰਦੀਆਂ ਵਿੱਚ ਖਾਣਾ ਸ਼ੁਰੂ ਕਰ ਦਿਓ ਇਹ ਚੀਜ਼ਾਂ, ਦਿਲ ਰਹੇਗਾ ਦਰੁੱਸਤ

19 Nov 2023

TV9 Punjabi

ਸਰਦੀਆਂ ਦਾ ਸੀਜ਼ਨ ਖਾਣ-ਪੀਣ ਦੇ ਲਿਹਾਜ ਨਾਲ ਕਾਫੀ ਚੰਗਾ ਮੰਨਿਆ ਜਾਂਦਾ ਹੈ। 

ਬਾਡੀ ਰਹੇ ਹੈਲਦੀ 

ਸਰਦੀਆਂ ਵਿੱਚ ਸ਼ੱਕਰਕੰਦੀ ਖਾਣਾ ਬੇਹੱਦ ਹੈਲਦੀ ਮੰਨਿਆ ਜਾਂਦਾ ਹੈ। ਇਸਨੂੰ ਖਾਣ ਨਾਲ ਸਰੀਰ ਗਰਮ ਅਤੇ ਹੈਲਦੀ ਰਹਿੰਦਾ ਹੈ।

ਖਾਓ ਸ਼ੱਕਰਕੰਦੀ 

ਸਰਦੀਆਂ ਵਿੱਚ ਸ਼ਕਰਕੰਦੀ ਖਾਣ ਨਾਲ ਡਾਇਜੇਸ਼ਨ ਦਰੁੱਸਤ ਰਹਿੰਦਾ ਹੈ। ਇਸ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। 

ਡਾਇਜੇਸ਼ਨ 

ਸਰਦੀਆਂ ਵਿੱਚ ਸ਼ੱਕਰਕੰਦੀ ਦਾ ਸੇਵਨ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ।

Immunity 

ਸਰਦੀਆਂ ਵਿੱਚ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਡਾਇਟ ਵਿੱਚ ਸ਼ਕਰਕੰਦੀ ਜ਼ਰੂਰ ਸ਼ਾਮਲ ਕਰੋ।

ਵੇਟ ਲਾਸ

ਸ਼ਕਰਕੰਦੀ ਦਾ ਸੇਵਨ ਦਿਲ ਦੇ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। 

ਦਿਲ ਦੇ ਲਈ

ਸਰਦੀਆਂ ਵਿੱਚ ਸ਼ਕਰਕੰਦੀ ਦਾ ਸੇਵਨ ਸਿਹਤ ਲਈ ਕਾਫੀ ਫਾਇਦੇਮੰਦ ਹੈ। ਪਰ ਇਸ ਦਾ ਸੇਵਨ ਲਿਮਿਟ ਵਿੱਚ ਹੀ ਕਰਨਾ ਚਾਹੀਦਾ ਹੈ।

ਲਿਮਿਟ ਵਿੱਚ ਖਾਓ