Swift 2024,ADAS ਸੇਫਟੀ ਅਤੇ 40km ਦਾ ਦਵੇਗੀ ਮਾਇਲੇਜ
26 Oct 2023
TV9 Punjabi
Tokyo Moto Show ਵਿੱਚ ਮਾਰੂਤੀ ਨੇ ਅਪਕਮਿੰਗ ਹੈਚਬੈਕ Maruti Suzuki Swift 2024 ਤੋਂ ਪਰਦਾ ਚੁੱਕ ਦਿੱਤਾ ਹੈ।
ਨਵੀਂ Swift ਤੋਂ ਉੱਠਿਆ ਪਰਦਾ
ਨਵੀਂ Swift ਵਿੱਚ ਸਿਰਫ਼ ਨਵਾਂ ਡਿਜ਼ਾਇਨ ਨਹੀਂ ਕਈ ਮੈਕੇਨਿਕਲ ਬਦਲਾਅ ਵੀ ਕੀਤੇ ਗਏ ਹਨ।
ਮਿਲੇਗੀ ਨਵੀਂ ਟੇਕਨਾਲੀਜੀ
Swift ਦਾ ਡੀਜ਼ਾਇਨ ਥੋੜਾ ਹਟਕੇ ਹੈ। ਨਵੇਂ ਮਾਡਲ ਵਿੱਚ ਨਵੀਂ ਗ੍ਰਿਲ ਨਜ਼ਰ ਆ ਰਹੀ ਹੈ।
ਡੀਜ਼ਾਇਨ
ਰਿਅਰ ਡੋਰ ਵਿੱਚ ਹੈਂਡਲ ਦੀ ਪਲੇਸਮੇਂਟ ਨੂੰ ਬਦਲਿਆ ਗਿਆ ਹੈ। ਨਵੇਂ ਮਾਡਲ ਵਿੱਚ ਡੋਰ ਤੇ ਹੀ ਹੈਂਡਲ ਨਜ਼ਰ ਆ ਰਿਹਾ ਹੈ। ਹੁਣ ਇਹ ਕਾਰ 16 ਇੰਚ ਦੇ ਰਿਮ ਨੇ ਨਾਲ ਨਜ਼ਰ ਆਵੇਗੀ।
ਇਹ ਹਨ ਦੋ ਵੱਡੇ ਬਦਲਾਅ
Swift ਦਾ ਨਵਾਂ ਮਾਡਲ ਭਾਰਤ ਵਿੱਚ ਅਗਲੇ ਸਾਲ 2024 ਤੱਕ ਆ ਸਕਦੀ ਹੈ।
ਭਾਰਤ ਵਿੱਚ ਹੋਵੇਗੀ ਲਾਂਚ
ਨਵੀਂ Swift ਵਿੱਚ 10 ਇੰਚ ਦਾ ਇੰਫੋਟੇਨਮੇਂਟ ਸਿਸਟਮ ਹੈ ਜੋ ਨਵੇ ਓਅਸ ਦੇ ਨਾਲ ਆਵੇਗਾ, ਨਾਲ ਹੀ ਕੈਬਿਨ ਚ ਨਵਾਂ ਡੈਸ਼ਬੋਰਡ ਅਤੇ ਇਸ ਕਾਰ ਵਿੱਚ ADAS ਵਰਗੇ ਸੇਫਟੀ ਫੀਚਰਸ ਵੀ ਮਿਲਣਗੇ।
ਫੀਚਰਸ
ਨਵੀਂ Swift 2024 ਮਾਡਲ ਦਾ CNG ਮਾਡਲ ਵੀ ਗਾਹਕਾਂ ਦੇ ਲਈ ਲਾਂਚ ਕੀਤਾ ਜਾ ਸਕਦਾ ਹੈ। ਰਿਪੋਰਟਸ ਤੇ ਮੁਤਾਬਕ ਇਹ ਕਾਰ 40kmpl ਤੱਕ ਦੀ ਮਾਈਲੇਜ ਆਫਰ ਕਰੇਗੀ।
ਮਾਈਲੇਜ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਕੈਨੇਡਾ ਵਾਲਿਆਂ ਲਈ ਫਿਰ ਤੋਂ ਵੀਜਾ ਸਰਵੀਸ ਸ਼ੁਰੂ ਕਰੇਗਾ ਭਾਰਤ
Learn more