Google 'ਤੇ ਇਹ 7 ਚੀਜ਼ਾਂ ਕਦੇ ਨਾ ਕਰੋ search

25 Nov 2023

TV9 Punjabi

ਕਦੇ ਵੀ ਆਪਣੇ ਅਤੇ ਦੂਜੀਆਂ ਲਈ ਧੋਖੇ ਜਾਂ ਗੈਰਕਾਨੂਨੀ ਕੰਮਾਂ ਲਈ ਜਾਣਕਾਰੀ search ਨਹੀਂ ਕਰਨੀ ਚਾਹੀਦੀ।

ਚੋਰੀ

Pic Credit: Unsplash

Google 'ਤੇ ਕਦੇ ਵੀ ਅਸ਼ਲੀਲ ਚੀਜ਼ਾਂ search ਕਰਨਾ ਕ੍ਰਾਈਮ ਹੈ। ਇਸ ਕਾਰਨ ਤੁਹਾਨੂੰ ਜੇਲ ਵੀ ਹੋ ਸਕਦੀ ਹੈ।

ਅਸ਼ਲੀਲ ਚੀਜ਼ਾਂ

Google 'ਤੇ ਭਰੋਸਾ ਕਰ ਦਵਾਇਆਂ ਜਾਂ ਹੈਲਥ suggestion ਨਹੀਂ search ਕਰਨਾ ਚਾਹੀਦਾ। ਬੇਹੱਤਰ ਹੋਵੇਗਾ ਤੁਸੀਂ ਡਾਕਟਰ ਦੀ ਸਲਾਹ ਲਓ।

ਹੈਲਥ suggestion

ਬੱਚਿਆਂ ਦੇ ਅਸ਼ਲੀਲ ਵੀਡੀਓ search ਕਰਨਾ ਤੁਹਾਨੂੰ ਜੇਲ ਪਹੁੰਚਾ ਸਕਦਾ ਹੈ। 

ਬੱਚਿਆਂ ਨਾਲ ਜੁੜੀ ਅਸ਼ਲੀਲ ਚੀਜ਼ਾਂ

ਜੇਕਰ ਤੁਸੀਂ Google 'ਤੇ chemical ਅਤੇ Biological ਹੱਥਿਆਰਾਂ ਦੀ ਜਾਣਕਾਰੀ search ਕਰਦੇ ਹੋ ਤਾਂ ਤੁਹਾਡੀ ਮੁਸ਼ਕਲਾਂ ਵੱਧ ਸਕਦੀ ਹੈ।

ਹੱਥਿਆਰਾਂ ਬਾਰੇ ਜਾਣਕਾਰੀ

ਧਮਾਕਾ ਕਰਨ ਵਾਲੀ ਚੀਜ਼ਾਂ ਦੇ ਬਾਰੇ search ਕਰਨਾ ਵੀ ਯੂਜ਼ਰਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

Bomb ਦੀ ਜਾਣਕਾਰੀ

 Suicide ਨਾਲ ਜੁੜੀ ਚੀਜ਼ਾਂ search ਕਰਨਾ ਗਲਤ ਹੈ।

Suicide 

ਸਰਦੀਆਂ 'ਚ ਸਭ ਤੋਂ ਜ਼ਿਆਦਾ ਇਹ 5 ਬਿਮਾਰੀਆਂ ਹੋਣ ਦਾ ਹੁੰਦਾ ਹੈ ਖ਼ਦਸ਼ਾ