Paytm Payments Bank FASTag ਨੂੰ ਇੰਝ ਕਰੋ ਬੰਦ 

17 March 2024

TV9 Punjabi

ਜੇਕਰ ਤੁਸੀਂ ਆਪਣਾ ਪੇਟੀਐਮ ਪੇਮੈਂਟਸ ਬੈਂਕ ਫਾਸਟੈਗ ਬੰਦ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਧਰ-ਉਧਰ ਭਟਕਣ ਦੀ ਲੋੜ ਨਹੀਂ ਪਵੇਗੀ, ਤੁਸੀਂ ਖੁਦ ਕਰ ਸਕਦੇ ਹੋ।

Paytm Payments Bank FASTag

Paytm ਪੇਮੈਂਟਸ ਬੈਂਕ ਫਾਸਟੈਗ ਨੂੰ ਅਯੋਗ ਕਰਨ ਲਈ ਇਹਨਾਂ ਸਧਾਰਨ ਕਦਮਾਂ ਦੀ ਪਾਲਣਾ ਕਰੋ

Steps ਕਰੋ ਫਾਲੋ

ਪੇਟੀਐਮ ਐਪ ਖੋਲ੍ਹੋ ਅਤੇ ਸਰਚ ਮੀਨੂ ਵਿੱਚ "ਮੈਨੇਜ ਫਾਸਟੈਗ" ਨੂੰ ਸਰਚ ਕਰੋ, ਮੈਨੇਜ ਫਾਸਟੈਗ ਸੈਕਸ਼ਨ ਵਿੱਚ ਤੁਹਾਨੂੰ ਪੇਟੀਐਮ ਪੇਮੈਂਟਸ ਬੈਂਕ ਫਾਸਟੈਗ ਨਾਲ ਜੁੜੇ ਸਾਰੇ ਵਾਹਨਾਂ ਦੀ ਸੂਚੀ ਮਿਲੇਗੀ ਜੋ ਕਿ ਪੇਟੀਐਮ ਪੇਮੈਂਟਸ ਬੈਂਕ ਨਾਲ ਜੁੜੇ ਹੋਏ ਹਨ।

ਮੈਨੇਜ ਫਾਸਟੈਗ

ਇਸ ਤੋਂ ਬਾਅਦ, Close FASTag ਦਾ ਵਿਕਲਪ ਚੁਣੋ, ਇਸ ਤੋਂ ਬਾਅਦ ਉਹ ਵਾਹਨ ਚੁਣੋ ਜਿਸ ਦਾ FASTag ਤੁਸੀਂ ਬੰਦ ਕਰਨਾ ਚਾਹੁੰਦੇ ਹੋ।

Close FASTag

ਇਸ ਤੋਂ ਬਾਅਦ ਪ੍ਰੋਸੀਡ ਆਪਸ਼ਨ 'ਤੇ ਕਲਿੱਕ ਕਰੋ, ਇਸ ਤੋਂ ਬਾਅਦ ਤੁਹਾਡੀ ਸਕਰੀਨ 'ਤੇ ਕੰਫਰਮੇਸ਼ਨ ਮੈਸੇਜ ਆਵੇਗਾ।

Confirmation 

ਤੁਹਾਡਾ ਫਾਸਟੈਗ 5-7 ਕੰਮਕਾਜੀ ਦਿਨਾਂ ਦੇ ਵਿਚਕਾਰ ਬੰਦ ਕਰ ਦਿੱਤਾ ਜਾਵੇਗਾ। ਤੁਹਾਡੀ ਲਾਗੂ ਸੁਰੱਖਿਆ ਡਿਪਾਜ਼ਿਟ ਅਤੇ ਘੱਟੋ-ਘੱਟ ਰੱਖ-ਰਖਾਅ ਵਾਲਾ ਬਕਾਇਆ ਤੁਹਾਡੇ ਪੇਟੀਐਮ ਵਾਲੇਟ ਵਿੱਚ ਕ੍ਰੈਡਿਟ ਕੀਤਾ ਜਾਵੇਗਾ।

ਫਾਸਟੈਗ

ਜੇਕਰ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ Paytm ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹੋ।

ਅਧਿਕਾਰਤ ਵੈੱਬਸਾਈਟ

ਟੇਸਲਾ ਲਈ ਖੁੱਲ੍ਹਿਆ ਭਾਰਤ ਦਾ ਰਾਹ!