Jio ਦਾ ਵੱਡਾ ਧਮਾਕਾ, ਦਿਵਾਲੀ ਤੋਂ ਪਹਿਲਾਂ ਲਾਂਚ ਹੋਵੇਗਾ ਸਸਤਾ 4G ਫੋਨ

29 Oct 2023

TV9 Punjabi

Reliance Jio ਨੇ ਲਾਂਚ ਕੀਤਾ ਸਸਤਾ ਫੋਨ JioPhone Prima 4G, ਜਾਣੋ ਕੀਮਤ ਅਤੇ ਖੂਬੀਆਂ

ਸਸਤਾ ਫੋਨ

Pic credits:JioMart

Reliance Jio ਦਾ ਇਹ ਫੋਨ Whatsapp, Youtube,Facebook ਅਤੇ Jio Apps ਦਾ ਸਪੋਰਟ ਕਰਦਾ ਹੈ।

Apps ਦਾ ਸਪੋਰਟ

ਇਸ ਫੋਨ ਵਿੱਚ ਤੁਹਾਨੂੰ 23 ਭਾਸ਼ਾਵਾਂ ਦਾ ਸਪੋਰਟ ਅਤੇ ਨਾਲ ਹੀ 1800  ਐਮ.ਐ.ਐ.ਐਚ ਦੀ ਬੈਟਰੀ ਮਿਲੇਗੀ।

23 ਭਾਸ਼ਾਵਾਂ ਦਾ ਸਪੋਰਟ

ਫੋਨ ਵਿੱਚ ਟੀਏਫਟੀ ਡਿਸਪਲੇ ਹੈ ਜੋ 320x240 pixeles resolution ਆਫਰ ਕਰਦੀ ਹੈ।

ਡਿਸਪਲੇ

1 ਸਾਲ ਦੀ ਵਾਰੰਟੀ ਦੇ ਨਾਲ ਆਉਣ ਵਾਲੇ ਇਸ 4ਜੀ ਫੋਨ ਵਿੱਚ 0.3 ਮੇਗਾਪੀਕਸਲਸ ਦਾ ਕੈਮਰਾ ਸੇਂਸਰ ਦਿੱਤਾ ਗਿਆ ਹੈ।

ਕੈਮਰਾ

ਇਸ ਫੋਨ ਦੀ ਕੀਮਤ 2599 ਰੁਪਏ ਹੈ ਅਤੇ ਇਸ ਫੋਨ ਵਿੱਚ ਦੋ ਕਲਰ ਆਪਸ਼ਨ ਹੈ।

JioPhone Prima 4G Price

ਇਸ ਫੋਨ ਨੂੰ ਅਜੇ ਸ਼ੁਰੂਆਤ ਵਿੱਚ JioMart ਦੀ official site 'ਤੇ ਬੇਚਿਆ ਜਾ ਰਿਹਾ ਹੈ।

ਇੱਥੋ ਕਰੋ ਖਰੀਦ

ਦਹੀ ਨੂੰ ਚਿਹਰੇ 'ਤੇ ਲਗਾਣ ਨਾਲ ਮਿਲਣਗੇ ਫਾਇਦੇ