7299 ਰੁਪਏ ਵਿੱਚ 12GB ਰੈਮ-256 GB ਸਟੋਰੇਜ਼! ਸ਼ੁਰੂ ਹੋਈ ਇਸ ਸਸਤੇ ਫੋਨ ਦੀ ਸੇਲ
5 Jan 2024
TV9Punjabi
ਘੱਟ ਬਜਟ ਵਿੱਚ ਲਾਂਚ ਹੋਇਆ Itel A70 ਸਮਾਰਟ ਫੋਨ ਦੀ ਸੇਲ ਸ਼ੁਰੂ ਹੋ ਗਈ ਹੈ, ਆਓ ਜਾਣਦੇ ਹਾਂ ਕਿ ਇਸ ਬਜਟ ਫੋਨ ਦੀ ਕੀਮਤ ਅਤੇ ਫ਼ੀਚਰਜ਼
ਬਜਟ ਸਮਾਰਟਫੋਨ
Pic Credit: Itel
ਇਸ ਲੈਟੇਸਟ ਬਜਟ ਫੋਨ ਵਿੱਚ ਤਹਾਨੂੰ ਮਹਿੰਗੇ iPhone ਵਾਲਾ Apple dynamic Island ਵਰਗਾ ਫੀਚਰ ਵੀ ਮਿਲੇਗਾ
ਕੀ ਹੈ ਇਸ ਵਿੱਚ ਖ਼ਾਸ ?
120 ਹੌਰਟਜ਼ ਤੱਕ ਰੀਫਰੈਂਸ ਰੇਟ ਸਪੋਰਟ ਦੇ ਨਾਲ ਫੋਨ ਵਿੱਚ 6.6 ਇੰਚ ਦੀ HD+ ਡਿਸਪਲੇਅ ਦਿੱਤੀ ਗਈ ਹੈ, ਇਸ ਬਜਟ ਫੋਨ ਵਿੱਚ ਤੁਹਾਨੂੰ ਯੂਨੀਸੌਕ ਟੀ603 ਐਕਸਟਰਾ ਕੋਰ ਪ੍ਰੋਸੈਸਰ ਮਿਲੇਗਾ
Itel A70 Specifications
ਫੋਨ ਵਿੱਚ 8GB ਵਰਚੁਅਲ ਰੈਮ ਸਪੋਰਟ ਹੈ, ਇਸ ਫ਼ੀਚਰ ਦੀ ਮਦਦ ਨਾਲ ਰੈਮ ਨੂੰ 12GB ਤੱਕ ਵਧਾਇਆ ਜਾ ਸਕਦਾ ਹੈ
ਰੈਮ ਡਿਟੇਲਸ
ਇਸ ਵਿੱਚ 13MP ਕੈਮਰਾ ਸੈਂਸਰ ਅਤੇ AI ਸੈਂਸਰ ਵੀ ਦਿੱਤਾ ਗਿਆ ਹੈ, ਉੱਥੇ ਹੀ ਫਰੰਟ ਵਿੱਚ 8 ਮੈਗਾਪਿਕਸਲ ਦਾ ਸੈਲਫ਼ੀ ਕੈਮਰਾ ਸੈਂਸਰ ਮਿਲਦਾ ਹੈ
ਕੈਮਰਾ
ਇਸ Itel ਮੋਬਾਇਲ ਦੇ 4GB ਰੈਮ/64GB ਵੇਰੀਅੰਟ, 4GB/128GB ਵੇਰੀਅੰਟ ਅਤੇ 4GB/256 ਵੇਰੀਅੰਟ ਦੀਆਂ ਕੀਮਤਾਂ ਕ੍ਰਮਵਾਰ 6299 ਰੁਪਏ, 6799 ਰੁਪਏ ਅਤੇ 7299 ਰੁਪਏ ਹੈ
Itel A70 Price in India
HDFC/Citi ਬੈਂਕ ਕ੍ਰੈਡਿਟ ਤੋਂ ਬਿਲ ਪੇਮੈਂਟ ਕਰਨ ‘ਤੇ 10 ਫ਼ੀਸਦ ਇਸਟੇਂਟ ਡਿਸਕਾਊਂਟ (750 ਰੁਪਏ) ਤੱਕ ਦਾ ਫਾਇਦਾ ਮਿਲ ਰਿਹਾ ਹੈ
Amazon Offers
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਦੁਨੀਆ ਦੀ ਸਭ ਤੋਂ ਖਰਾਬ Dishes 'ਚ ਭਾਰਤ ਦੀ ਇਹ ਸਬਜ਼ੀ ਵੀ ਸ਼ਾਮਲ
Learn more