Amazon - Flipkart ਨਹੀਂ,iPhone 15 'ਤੇ ਮਿਲ ਰਿਹਾ ਹੈ 11 ਹਜ਼ਾਰ ਦਾ Discount!

24 Nov 2023

TV9 Punjabi

Apple ਦੇ ਨਵੇਂ ਮਾਡਲ iPhone 15 'ਤੇ ਵਧੀਆ Discount offer ਮਿਲ ਰਿਹਾ ਹੈ।

iPhone 15

Credit: Freepik

Black Friday Sale ਵਿੱਚ iPhone 15 'ਤੇ 11 ਹਜ਼ਾਰ ਰੁਪਏ ਤੱਕ ਦਾ Discount ਹੈ। Phone ਦੇ ਨਾਲ ਹੀ ਏਕਸੈਸਰੀ ਦਾ ਵੀ ਫਾਇਦਾ ਮਿਲ ਰਿਹਾ ਹੈ।

20,990 ਰੁਪਏ ਤੱਕ ਦਾ ਫਾਇਦਾ

iPhone 15 ਦੇ  128GB ਸਟੋਰੇਜ variant ਦੀ ਕੀਮਤ 79,900 ਰੁਪਏ ਹੈ।

iPhone 15 128GB Price

iPhone 15 ਨੂੰ online iNvent ਸਟੋਰ 'ਤੇ 5 ਹਜ਼ਾਰ ਦਾ instant cashback ਅਤੇ 6 ਹਜ਼ਾਰ ਦਾ exchange bonus ਮਿਲ ਰਿਹਾ ਹੈ।

offer details

Authorised Apple reseller iNvent ਵੱਲੋਂ iPhone 15 ਦੇ ਨਾਲ 9 ਹਜ਼ਾਰ 990 ਰੁਪਏ ਦੀ ਫ੍ਰੀ Accessories ਦਾ ਵੀ ਆਫ਼ਰ ਦਿੱਤਾ ਜਾ ਰਿਹਾ ਹੈ।

Free Accessories

Instant Cashback,Exchange Bonus ਅਤੇ Free Accessories ਦਾ ਫਾਇਦਾ, ਇਸਦਾ ਮਤਲਬ ਹੈ ਇਸ ਫੋਨ ਦੇ ਨਾਲ ਤੁਹਾਨੂੰ 20,990 ਰੁਪਏ ਦਾ ਫਾਇਦਾ ਮਿਲੇਗਾ। 

ਫਾਇਦਾ

A16 Bionic chipset ਦੇ ਨਾਲ ਆਉਣ ਵਾਲੇ ਇਸ Phone ਵਿੱਚ 48 megapixels ਕੈਮਰਾ ਸੇਂਸਰ ਦਿੱਤਾ ਗਿਆ ਹੈ।

ਖਾਸ ਫੀਚਰ

ਹਰ ਔਰਤ ਨੂੰ ਜ਼ਰੂਰ ਖਾਣੇ ਚਾਹੀਦੇ ਹਨ ਇਹ Superfoods