ਹਰ ਔਰਤ ਨੂੰ ਡਾਇਟ ਵਿੱਚ ਜ਼ਰੂਰ ਸ਼ਾਮਿਲ ਕਰਨੇ ਚਾਹੀਦੇ ਹਨ ਇਹ Superfoods
24 Nov 2023
TV9 Punjabi
40 ਦੀ ਉਮਰ ਤੋਂ ਬਾਅਦ ਔਰਤਾਂ ਵਿੱਚ ਕਈ ਸਮੱਸਿਆ ਹੋਣ ਲੱਗਦੀ ਹੈ। ਇਸ ਲਈ ਉਨ੍ਹਾਂ ਨੂੰ ਆਪਣੀ ਡਾਇਟ ਵਿੱਚ ਇਹ 6 ਸੂਪਰਫੂਡਸ ਸ਼ਾਮਲ ਕਰਨੇ ਚਾਹੀਦੇ ਹਨ।
ਹੈਲਥ ਪ੍ਰਾਬਲਮਸ
ਵਿਟਾਮਿਨ ਸਮੇਤ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਆਂਵਲਾ ਪੁਰਾਣੇ ਸਮੇਂ ਤੋਂ ਇਸਤੇਮਾਲ ਕੀਤਾ ਜਾਂਦਾ ਹੈ।
ਆਂਵਲਾ ਹੈ best
ਖਜੂਰ ਖਾਣ ਨਾਲ Iron ਦਾ ਲੇਵਲ ਵੱਧ ਜਾਂਦਾ ਹੈ।
ਖਜੂਰ ਹੈ ਫਾਇਦੇਮੰਦ
ਤਿਲ ਦੇ ਬੀਜ nerves system ਨੂੰ ਸਹੀ ਰੱਖਦੇ ਹਨ।
ਤਿਲ ਦੇ ਬੀਜ
ਹੈਲਦੀ Thyroid ਅਤੇ ਹੱਡੀਆਂ ਦੀ ਮਜ਼ਬੂਤੀ ਲਈ ਰੋਜ਼ਾਨਾ ਥੋੜਾ ਨਾਰਿਅਲ ਜ਼ਰੂਰ ਖਾਓ।
ਨਾਰਿਅਲ
ਕਿਸ਼ਮਿਸ਼ ਨਾਲ ਦਿਨ ਦੀ ਸ਼ੁਰੂਆਤ ਕਰਨ ਨਾਲ ਪੇਟ ਸਹੀ ਰਹਿੰਦਾ ਹੈ।
ਕਾਲੀ ਕਿਸ਼ਮਿਸ਼
ਸਰਦੀਆਂ ਵਿੱਚ ਗੁੜ ਔਰਤਾਂ ਨੂੰ energetic ਰੱਖਦਾ ਹੈ।
ਗੁੜ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
Amazon 'ਤੇ ਮਿਲਣ ਵਾਲੀ ਇਹ 5 ਚੀਜ਼ਾਂ ਨਾ ਕਰੋ ਆਰਡਰ
https://tv9punjabi.com/web-stories