Instagram 'ਤੇ ਲੱਗ ਜਾਵੇਗੀ ਫਾਲੋਅਰਸ ਦੀ line! AI ਫੀਚਰ ਨਾਲ ਬਦਲੇਗੀ ਤਸਵੀਰ
18 Dec 2023
TV9 Punjabi
Instagram ਤੇ ਫੋਟੋ ਪੋਸਟ ਕਰਨ ਦੇ ਲਈ ਹੁਣ ਤੁਹਾਨੂੰ ਜ਼ਿਆਦਾ ਦਿਮਾਗ ਨਹੀਂ ਲਗਾਉਣਾ ਹੋਵੇਗਾ, ਕੰਪਨੀ ਨੇ ਨਵਾਂ AI Feature ਲਾਂਚ ਕਰ ਦਿੱਤਾ ਹੈ।
Instagram AI Feature
ਨਵੇਂ ਫੀਚਰ ਦਾ ਨਾਂਅ Instagram Backdrop ਹੈ, ਜੋ AI ਦੇ ਨਾਲ ਕੰਮ ਕਰਦੇ ਹੈ।
Instagram Backdrop
Credit: Freepik/Unsplash/Instagram
ਜੇਕਰ ਤੁਹਾਨੂੰ ਆਪਣੀ ਫੋਟੋ ਦਾ background ਚੰਗਾ ਨਹੀਂ ਲੱਗ ਰਿਹਾ ਤਾਂ Backdrop ਵਿੱਚ ਇਸ ਨੂੰ ਚੇਂਜ ਕਰ ਸਕਦੇ ਹੋ।
Background
Backdrop ਦੀ ਮਦਦ ਨਾਲ ਤੁਸੀਂ ਆਪਣੀ ਫੋਟੋ ਦੇ ਬੈਕਗ੍ਰਾਊਂਡ ਵਿੱਚ ਪਹਾੜ,ਬੀਚ ਜਾਂ ਕੋਈ ਹੋਰ ਥਾਂ ਫਿੱਟ ਕਰ ਸਕਦੇ ਹੋ।
ਖੂਬਸੂਰਤ Background
Background ਬਨਾਉਣ ਦੇ ਲਈ ਤੁਸੀਂ Backdrop ਫੀਚਰ ਦਾ ਇਸਤੇਮਾਲ ਕਰ ਸਕਦੇ ਹੋ, ਇਸ ਨਾਲ ਤੁਹਾਡੀ ਫੋਟੋ Perfect ਹੋ ਜਾਵੇਗੀ।
Perfect Photo
ਇਹ ਫੀਚਰ ਤੁਹਾਨੂੰ ਅਸਾਨੀ ਨਾਲ ਫੋਟੋ edit ਕਰਨ ਵਿੱਚ ਮਦਦ ਕਰਦਾ ਹੈ,ਤੁਸੀਂ ਫੋਟੋਸ਼ੂਟ ਦਾ ਖ਼ਰਚ ਬਚਾ ਸਕਦੇ ਹੋ।
Photoshoot
ਅੱਜੇ ਇਹ ਫੀਚਰ America ਵਿੱਚ ਹੈ, followers ਵਧਾਉਣ ਦੇ ਲਈ ਭਾਰਤ ਵਿੱਚ ਇਸ ਫੀਚਰ ਦਾ ਜਲਦ ਇਸਤੇਮਾਲ ਕੀਤਾ ਜਾਵੇਗਾ।
Followers
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਬੋਰਡ ਪ੍ਰੀਖਿਆਵਾਂ 'ਚ ਇੰਝ ਲਿਖੋ ਉੱਤਰ, ਵਧ ਜਾਣਗੇ ਨੰਬਰ
Learn more